ਰਾਜੇ ਦੇ ਸ਼ਹਿਰ ਪੱਟਿਆ ਮਕਾਨ, ਖਜ਼ਾਨੇ ਦੀ ਥਾਂ ਨਿਕਲਿਆ ਬੰਬ ਤੇ AK-47 (ਵੀਡੀਓ)

Girl in a jacket
Like
Like Love Haha Wow Sad Angry
Girl in a jacket

ਪਟਿਆਲਾ : ਪਟਿਆਲਾ ਦੇ ਪ੍ਰਤਾਪ ਨਗਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਦੋ ਪਲਾਟ ਦੀ ਉਸਾਰੀ ਲਈ ਨੀਹਾਂ ਪੁੱਟਣ ਸਮੇਂ ਬੰਬ ਤੇ ਕਈ ਹੋਰ ਹਥਿਆਰ ਮਿਲੇ। ਮਿਲੀ ਜਾਣਕਾਰੀ ਮੁਤਾਬਕ ਕਰਨਲ ਜਸਮੇਲ ਸਿੰਘ ਨੇ ਆਪਣੇ ਪਲਾਟ ਦੀਆਂ ਨੀਹਾਂ ਪੁੱਟਣ ਲਈ ਕੁਝ ਵਿਅਕਤੀਆਂ ਨੂੰ ਲਾਇਆ ਹੋਇਆ ਸੀ। ਜਿਨ੍ਹਾਂ ਨੂੰ ਕੰਮ ਕਰਦੇ ਸਮੇਂ AK 47 ਰਾਇਫਲ, ਇੱਕ ਸਟੇਨ ਗੰਨ, ਇੱਕ ਮੈਗਜੀਨ ਸਟੇਨ ਗੰਨ, ਬੱਟ ਸਟੇਨ ਗੰਨ, 2 ਫੁਲਤਰੂ ਇੱਕ ਵੱਡਾ ਤੇ ਛੋਟਾ, ਚਾਰ AK 47 ਦੇ ਕਾਰਤੂਸ, 15 ਸਟੇਨ ਗੰਨ ਦੇ ਕਾਰਤੂਸ, 3 ਗਰਨੇਡ, ਇੱਕ ਡੱਬੀ ਡੇਟੋਨੇਟਰ, ਇੱਕ ਸੰਗੀਨ ਬ੍ਰਾਮਦ ਹੋਇਆ ਹਨ।

Read Also ਕੈਪਟਨ ਦੇ ਸ਼ਹਿਰ ਗਰਜਿਆ ਮਜੀਠੀਆ, LIVE ਹੋ ਕੇ ਕੀਤੇ ਅਜਿਹੇ ਖੁਲਾਸੇ, ਪਟਿਆਲੇ ਵਾਲੇ ਵੀ ਸੁਣ ਹੋ ਗਏ ‘ਸੁੰਨ’

ਉਧਰ ਪੁਲਿਸ ਨੇ ਹਥਿਆਰਾਂ ਨੂੰ ਆਪਣੇ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਥਿਆਰਾਂ ਦੇ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਜ਼ਰੂਰ ਫੈਲ ਗਈ ਹੈ।

Like
Like Love Haha Wow Sad Angry
Girl in a jacket

LEAVE A REPLY