PunjabTop News

ਮਜੀਠੀਆ ਖਿਲਾਫ ਵਿਜੀਲੈਂਸ ਰੇਡ ਦੌਰਾਨ ਵਿਘਨ ਪਾਉਣ ’ਤੇ ਡੀ ਡੀ ਆਰ ਦਰਜ

ਅੰਮ੍ਰਿਤਸਰ, 29 ਜੂਨ, 2025: ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ’ਤੇ ਵਿਜੀਲੈਂਸ ਰੇਡ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਵਿਚ ਵਿਘਨ ਪਾਉਣ ਲਈ ਮਜੀਠੀਆ ਤੇ ਸਮਰਥਕਾਂ ਖਿਲਾਫ ਡੀ ਡੀ ਆਰ ਦਰਜ ਕੀਤੀ ਗਈ ਹੈ। ਇਹ ਡੀ ਡੀ ਆਰ ਸਿਵਲ ਲਾਈਨ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਹੈ। ਮੁੱਢਲੀ ਪੜਤਾਲ ਵਿਚ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਡੀ ਡੀ ਆਰ ਨੂੰ ਐਫ ਆਈ ਆਰ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ ਲਾਇਆ ਹੈ ਕਿ ਰੇਡ ਦੌਰਾਨ ਮਜੀਠੀਆ ਦੇ ਭੜਕਾਉਣ ’ਤੇ ਉਹਨਾਂ ਦੇ ਸਮਰਥਕਾਂ ਨੇ ਟੀਮ ’ਤੇ ਹਮਲਾ ਕੀਤਾ ਤੇ ਧੱਕਾਮੁੱਕੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button