Breaking NewsD5 specialInternational-okNews

ਬੇਘਰ ਬੱਚਿਆਂ ਦੀ ਮਦਦ ਲਈ ਭਾਰਤੀ ਮੂਲ ਦੇ ਹਰੀਸ਼ ਕੋਟੇਚਾ ਨੂੰ ਕੀਤਾ ਗਿਆ ਸਨਮਾਨਿਤ

ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਨਿਰਸਵਾਰਥ ਹਰੀਸ਼ ਕੋਟੇਚਾ ਨੂੰ ਅਮਰੀਕਾ ‘ਚ ਬੇਘਰ ਬੱਚਿਆਂ ਅਤੇ ਨੌਜ਼ਵਾਨਾਂ ਦੀ ਜ਼ਰੂਰਤ ਪੂਰੀ ਕਰਨ ਲਈ ਅਤੇ ਉਨ੍ਹਾਂ ਦੇ ਕੰਮ ਨੂੰ ਸਨਮਾਨ ਦੇਣ ਲਈ ਸੈਂਡਰਾ ਨੀਸ ਲਾਈਫ਼ਟਾਇਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਹੈ। ਨੈਸ਼ਨਲ ਐਸੋਸੀਏਸ਼ਨ ਫਾਰ ਦ ਐਜੂਕੇਸ਼ਨ ਫਾਰ ਬੇਸਿਕ ਐਜੁਕੇਸ਼ਨ ਐਂਡ ਯੂਥ ਨੇ ਇਹ ਸਨਮਾਨ 9 ਅਕਤੂਬਰ ਨੂੰ 32 ਸਲਾਨਾ ਸੰਮੇਲਨ ‘ਚ ਦਿੱਤਾ।

🔴 Live 🔴ਲਓ ਜੀ! ਹੁਣ ਪੂਰਾ ਭਖਿਆ ਖੇਤੀ ਕਾਨੂੰਨਾਂ ਦਾ ਮਾਮਲਾ!ਦਿੱਲੀ ਤੋਂ ਪੰਜਾਬ ਪਰਤੇ ਕਿਸਾਨਾਂ ਦਾ ਵੱਡਾ ਐਲਾਨ!

ਸੈਂਡਰਾ ਨੀਸ ਲਾਈਫ ਟਾਈਮ ਅਚੀਵਮੈਂਟ ਐਵਾਰਡ ਉਨ੍ਹਾਂ ਲੋਕਾਂ ਨੂੰ ਹਰ ਸਾਲ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਬੱਚਿਆਂ ਲਈ ਸੁਰੱਖਿਆ ਅਤੇ ਸਹਾਰਾ ਦੇਣ ਦਾ ਕੰਮ ਕੀਤਾ ਹੋਵੇ। ਬਿਆਨ ਵਿੱਚ ਕਿਹਾ ਗਿਆ ਕਿ ਐੱਨਏਈਐੱਚਸੀਵਾਈ ਦਾ ਨਿਰਦੇਸ਼ਕ ਮੰਡਲ ਕੋਟੇਚਾ ਦੇ ਕੰਮ ਤੋਂ ਪ੍ਰਭਾਵਿਤ ਰਿਹਾ ਉਨ੍ਹਾਂ ਦੀ ਸੰਸਥਾ ਚਾਰ ਅਮਰੀਕੀ ਸ਼ਹਿਰਾਂ ‘ਚ ਇਹ ਸੇਵਾ ਦੇ ਰਹੀ ਹੈ।

ਮੋਦੀ ਦੇ ਅਫਸਰ ਸਾਹਮਣੇ ਪਾੜੇ ਕਿਸਾਨਾਂ ਨੇ ਪਾੜੇ ਖੇਤੀ ਕਾਨੂੰਨ ਦੇ ਬਿੱਲ,ਪੰਜਾਬ ‘ਚ ਭਖ ਗਿਆ ਲੱਖਾ ਸਿਧਾਣਾ

ਅਮਰੀਕਾ ਵਿੱਚ ਹਿੰਦੂ ਚੈਰਿਟੀ ਦੇ ਤਹਿਤ ਇਹ ਪ੍ਰੋਗਰਾਮ ਸਕੂਲ ਦੇ ਸਾਲ ਦੀ ਸ਼ੁਰੂਆਤ ਵਿੱਚ ਹੀ ਬੇਘਰ ਵਿਦਿਆਰਥੀਆਂ ਲਈ ਸਕੂਲੀ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ। ਹੁਣ ਤੱਕ 11,000 ਤੋਂ ਘੱਟ ਕਮਾਈ ਵਾਲੇ ਬੱਚਿਆਂ ਨੂੰ ਕੋਟੇਚਾ ਦੀ ਸੰਸਥਾ ਸਹਾਇਤਾ ਦੇ ਚੁੱਕੀ ਹੈ ਤੇ 500 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਵਜ਼ੀਫ਼ਾ ਵੀ ਹਾਸਲ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button