PunjabTop News

ਫ਼ਤਾਰ ਕੀਤੇ ਗਏ ਮੋਹਣਜੀਤ ਸੇਰੋ, ਸਿਧਾਣਾ ਅੱਜ ਜੇਲ੍ਹ ਵਿੱਚੋਂ ਰਿਹਾਅ ਹੋਣਗੇ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਮੋਰਚੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਚਰਚਿਤ ਸਮਾਜਿਕ ਕਾਰਕੁਨ ਸਿਧਾਣਾ ਅਤੇ ਮੋਹਣਜੀਤ ਸੇਰੋ ਅੱਜ ਜੇਲ੍ਹ ਵਿੱਚੋਂ ਰਿਹਾਅ ਹੋਣਗੇ। ਮਾਨਸਾ ਧਰਨੇ ਦੀ ਸਟੇਜ ਤੋਂ ਮੋਹਣਜੀਤ ਸੇਰੋ ਦੇ ਵਕੀਲ ਮਨਪ੍ਰੀਤ ਸਿੰਘ ਨਮੋਲ ਨੇ ਅਦਾਲਤ ਵੱਲੋਂ ਜਾਰੀ ਰਿਹਾਈ ਦੇ ਹੁਕਮ ਦਿਖਾਉਂਦਿਆਂ ਇਹ ਵੱਡਾ ਐਲਾਨ ਕੀਤਾ। ਪਰਵਿੰਦਰ ਝੋਟਾ ਮਾਮਲੇ ਵਿੱਚ ਸਰਕਾਰ ਨਾਲ ਹੋਏ ਸਮਝੌਤੇ ਅਤੇ 6 ਨਵੰਬਰ ਨੂੰ ਸਸਕਾਰ ਦੀ ਸਹਿਮਤੀ ਤੋਂ ਬਾਅਦ ਅਦਾਲਤੀ ਕਾਰਵਾਈ ਰਾਹੀਂ ਦੋਵਾਂ ਆਗੂਆਂ ਦੀ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ਹੈ, ਜਿਸ ਨਾਲ ਧਰਨਾਕਾਰੀਆਂ ਅਤੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button