NewsBreaking NewsD5 specialPunjab
ਪੰਜਾਬ ‘ਚ ਫਿਰ ਹੋਇਆ ਮੋਗੇ ਵਰਗਾ ਵੱਡਾ ਕਾਂਡ! ਐੱਸਡੀਐੱਮ ਦਫ਼ਤਰ ਦੇ ਬਾਹਰ ਹੀ ਹੋਇਆ ਇਹ ਕਾਂਡ !
ਨਵਾਂਸ਼ਹਿਰ : ਨਵਾਂਸ਼ਹਿਰ ਦੇ ਕਸਬੇ ਬਲਾਚੌਰ ‘ਚ ਬਣੇ ਐਸਡੀਏਮ ਦਫ਼ਤਰ ‘ਚ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨੀ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਖਾਲਿਸਤਾਨੀ ਨਾਅਰੇ ਡਿਪਟੀ ਮੈਜਿਸਟਰੇਟ ਦਫ਼ਤਰ ਦੀਆਂ ਦੀਵਾਰਾਂ ‘ਤੇ ਲਿਖੇ ਮਿਲੇ ਹਨ ਅਤੇ ਇਹਨਾਂ ਵਿਚੋਂ ਕਈ ਨਾਅਰੇ ਮਿਟਾਏ ਹੋਏ ਹਨ। ਦੱਸ ਦਈਏ ਕਿ ਨਵਾਂਸ਼ਹਿਰ ‘ਚ ਖਾਲਿਸਤਾਨੀ ਨਾਅਰੇ ਲਿਖੇ ਜਾਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਬੰਗਾ ਦੇ ਨੈਸ਼ਨਲ ਹਾਈੇਵੇਅ ਦੇ ਸਾਇਨ ਬੋਰਡ ‘ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.