Breaking NewsD5 specialentertainment-okindia-okInternational-okNews

ਵੱਡੀ ਖਬਰ-ਹਥਿਆਰਾਂ ਦੇ ਗੀਤ ਗਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਦੇ ਵੱਜੀਆਂ ਗੋਲੀਆਂ

ਪਿਛਲੇ ਕੁਝ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕਾਂ ਦੇ ਦਿਨ ਮਾੜੇ ਚੱਲਦੇ ਨਜ਼ਰ ਆ ਰਹੇ ਹਨ। ਹੁਣ ਬੁਰੀ ਖ਼ਬਰ ਇੰਗਲੈਂਡ ਤੋਂ ਆਈ ਹੈ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਬੈਨੀ ਧਾਲੀਵਾਲ ਰਹਿੰਦੇ ਹਨ। ਜਿੱਥੇ ਬੀਤੇ ਦਿਨ ਕੁਝ ਨਕਾਬਪੋਸ਼ਾਂ ਹਮਲਾਵਰਾਂ ਦੇ ਵੱਲੋਂ ਬੈਨੀ ਧਾਲੀਵਾਲ ਤੇ ਹਮਲਾ ਕਰ ਦਿੱਤਾ ਗਿਆ ਹੈ।

ਵੱਡੀ ਖਬਰ-ਹਥਿਆਰਾਂ ਦੇ ਗੀਤ ਗਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਦੇ ਵੱਜੀਆਂ ਗੋਲੀਆਂ

ਨਕਾਬਪੋਸ਼ਾਂ ਹਮਲਾਵਰਾਂ ਦੇ ਵੱਲੋਂ ਬੈਨੀ ਧਾਲੀਵਾਲ ਦੇ ਘਰ ਤੇ ਹਮਲਾ ਕਰ ਦਿੱਤਾ ਗਿਆ ਜਿਸ ‘ਚ ਉਨ੍ਹਾਂ ਦੇ ਤਿੰਨ ਤੋਂ ਚਾਰ ਗੋਲੀਆ ਲੱਗੀਆਂ ਹਨ। ਜਿਨ੍ਹਾਂ ਨੂੰ ਇਲਾਜ਼ ਦੇ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button