NewsBreaking NewsD5 specialPunjab

ਪੂਰੀ ਦੁਨੀਆ ਮੁਫ਼ਤ ‘ਚ ਘੁੰਮਣਾ ਚਾਹੁੰਦੇ ਓ? ਤਾਂ ਪਟਿਆਲਾ ਦੇ ਇਸ ਮੁੰਡੇ ਦੀ ਸੁਣੋ (ਵੀਡੀਓ)

ਪਟਿਆਲਾ : ਦੇਵਦਰਸ਼ਦੀਪ ਸਿੰਘ ਵੱਲੋਂ ਆਈ.ਐਫ.ਐਸ.ਪ੍ਰੀਖਿਆ 2018 ਵਿਚ ਭਾਰਤ ਭਰ ਵਿਚੋਂ 12ਵਾਂ ਸਥਾਨ ਹਾਸਲ ਕਰਨ ਤੇ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵੱਲੋਂ ਆਪਣੇ ਵਿਦਿਆਰਥੀ ਦੀ ਇਸ ਵਡਮੁੱਲੀ ਪ੍ਰਾਪਤੀ ਉਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

Read Also ਕੱਖਾਂ ਤੋਂ ਬਣਾ ਦਿੰਦਾ ਸੋਨੇ ਦੇ ਗਹਿਣੇ, ਪੰਜਾਬੀ ਮੁੰਡੇ ਨੇ ਬਣਾਇਆ ਰਿਕਾਰਡ |

ਉਸ ਵੱਲੋਂ ਭਾਰਤ ਭਰ ਵਿਚੋਂ 12ਵੇਂ ਸਥਾਨ ਹਾਸਲ ਕਰਨ ਨਾਲ ਨਾ ਕੇਵਲ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦਾ ਸਗੋਂ ਸਮੁੱਚੇ ਪਟਿਆਲਾ ਅਤੇ ਪੰਜਾਬ ਦਾ ਸਿਰ ਉਚਾ ਹੋਇਆ ਹੈ। ਇਸ ਮੌਕੇ ਦੇਵਦਰਸ਼ਦੀਪ ਸਿੰਘ ਨੇ ਆਪਣੇ ਸਕੂਲੀ ਸਮੇਂ ਦੌਰਾਨ ਦਿਲਚਸਪ ਅਨੁਭਵ ਵੀ ਸਾਂਝੇ ਕੀਤੇ।

https://youtu.be/7jW5M11HZGY

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button