Breaking NewsD5 specialNewsPunjabTop News

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ ਹੋਇਆ ਖ਼ਤਮ, ਜਗਰੂਪ ਰੂਪਾ ਤੇ ਮਨੂੰ ਕੁੱਸਾ ਗੈਂਗਸਟਰਾਂ ਦੇ ਮਾਰੇ ਜਾਣ ਦੀ ਖ਼ਬਰ

ਅੰਮ੍ਰਿਤਸਰ: ਲ਼ਗਾਤਾਰ 4 ਘੰਟੇ ਚੱਲੀ ਮੁਠਭੇੜ ਤੋਂ ਬਾਅਦ ਜਗਰੂਪ ਰੂਪਾ ਤੇ ਮਨੂੰ ਕੁੱਸਾ ਗੈਂਗਸਟਰਾਂ ਨੂੰ ਐਨਕਾਊਂਟਰ ਵਿਚ ਮਾਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਪਿੰਡ ਭੰਕਨਾ ਵਿਚ ਇਹ ਗੈਂਗਸਟਰ ਛੁੱਪੇ ਹੋਏ ਸਨ। ਹਲਾਂਕਿ ਪੁਲਿਸ ਦੇ ਤਿਨ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਸੀ।

Sidhu Moosewala ਦੇ ਕਾਤਲਾਂ ਦਾ Encounter Live | Amritsar Live | D5 Channel Punjabi

ਮੁਠਭੇੜ ਵਿਚ ਜਗਰੂਪ ਰੂਪਾ ਤੇ ਮਨੂੰ ਕੁੱਸਾ ਨੂੰ ਮਾਰਨ ਦਾ ਖਦਸਾ ਜ਼ਾਹਿਰ ਕੀਤਾ ਹੈ।ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਤੋਂ ਇਲਾਵਾ ਹੋਰ ਵੱਡੇ ਅਫ਼ਸਰ ਵੀ ਉੱਥੇ ਮੌਜੂਦ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button