ਨੀਰਵ ਮੋਦੀ ਲੰਦਨ ਤੋਂ ਗ੍ਰਿਫ਼ਤਾਰ

Girl in a jacket
Like
Like Love Haha Wow Sad Angry

ਬੀਤੇ ਦਿਨੀਂ ਲੰਡਨ ਦੀ ਇੱਕ ਅਦਾਲਤ ਨੇ ਨੀਰਵ ਮੋਦੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਇਸ ਨੂੰ ਬੜੀ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਗਿਆ ਹੈ।

Read Also ਫਰਾਰ ਹੋਣ ਤੋਂ ਬਾਅਦ ਪਹਿਲੀ ਵਾਰ ਕੈਮਰੇ ‘ਤੇ ਆਇਆ ਨੀਰਵ ਮੋਦੀ

ਚੋਣਾਂ ਤੋਂ ਪਹਿਲਾਂ ਨੀਰਵ ਮੋਦੀ ਦੀ ਗ੍ਰਿਫਤਾਰੀ ਹੋਣ ‘ਤੇ ਜਿੱਥੇ ਬੀਜੇਪੀ ਨੇ ਸੁੱਖ ਦਾ ਸਾਂਹ ਲਿਆ ਹੈ, ਉੱਥੇ ਹੁਣ ਵੇਖਣਾ ਇਹ ਹੋਵੇਗਾ ਕਿ ਬਰਤਾਨੀਆਂ ਸਰਕਾਰ ਇਸ ਹੀਰਾ ਵਪਾਰੀ ਨੂੰ ਭਾਰਤ ਦੇ ਹਵਾਲੇ ਕਦੋਂ ਕਰਦੀ ਹੈ।

Like
Like Love Haha Wow Sad Angry
Girl in a jacket

LEAVE A REPLY