NewsBreaking NewsD5 specialIndiaPunjab

ਨਾਕਾਬੰਦੀ ਨੂੰ ਲੈ ਕੇ Chandigarh ਤੇ Punjab Police ‘ਚ ਤੂੰ-ਤੂੰ ਮੈਂ- ਮੈਂ

ਚੰਡੀਗੜ੍ਹ : ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ, ਉੱਥੇ ਹੀ ਪੁਲਿਸ ਵਿਭਾਗ ਕੋਰੋਨਾ ਵਾਇਰਸ ਨੂੰ ਰੋਕਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਿਨ੍ਹਾਂ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੁਰੱਖਿਆ ਲਈ ਕੰਮ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਵਿਚ ਪੁਲਿਸ ਮੁਲਾਜ਼ਮਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਡਾਕਟਰਾਂ ਤੋਂ ਬਾਅਦ ਵਾਇਰਸ ਰੋਕਣ ਵਿਚ ਪੁਲਿਸ ਅਹਿਮ ਰੋਲ ਨਿਭਾ ਰਹੀ ਹੈ।

ਨਾਕਾਬੰਦੀ ਨੂੰ ਲੈ ਕੇ Chandigarh ਤੇ Punjab Police ‘ਚ ਹੋਇਆ ਟਾਕਰਾ, ਲੇਡੀ ਮੁਲਾਜ਼ਿਮ ਨੇ ਇੰਸਪੈਕਟਰ ਦੀ ਬਣਾਈ ਰੇਲ

ਚੰਡੀਗੜ੍ਹ ਵਿਚ ਪੰਚਕੂਲਾ ਅਤੇ ਮੋਹਾਲੀ ਤੋਂ ਵਾਇਰਸ ਫੈਲਣ ਤੋਂ ਰੋਕਣ ਲਈ ਪੁਲਿਸ ਨੇ ਤਿਆਰੀ ਕਰ ਲਈ ਹੈ। ਹੁਣ ਮੋਹਾਲੀ ਅਤੇ ਪੰਚਕੂਲਾ ਨਾਲ ਲਗਦੇ ਸ਼ਹਿਰ ਦੇ ਬਾਰਡਰ ਏਰੀਆ ਦੀਆਂ 15 ਥਾਵਾਂ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿਤਾ ਗਿਆ ਹੈ। ਬਾਰਡਰ ਏਰੀਆ ਤੋਂ ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਹੈ ਤਾਂ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਅਤੇ ਮੋਹਾਲੀ ਪੁਲਿਸ ਚ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ ਮੈਂ- ਮੈਂ ਹੋ ਗਈ। ਨਾਕਾਬੰਦੀ ਨੂੰ ਲੈ ਕੇ ਹੋਇਆ ਤਤਕਾਰ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button