Breaking NewsD5 specialentertainment-okNewsSports-ok

ਕੋਹਲੀ ਦੀ ਜਿੱਤ ‘ਤੇ ਐਕਸਾਈਟਿਡ ਹੋਈ ਪ੍ਰੈਗਨੈਂਟ ਅਨੁਸ਼ਕਾ ਨੇ ਦਿੱਤਾ ਅਜਿਹਾ ਰਿਐਕਸ਼ਨ

ਨਵੀਂ ਦਿੱਲੀ : ਰੋਹਿਤ ਸ਼ਰਮਾ ਦੀ ਟੀਮ ਮੁੰਬਈ ਇੰਡੀਅਨਜ਼ ਦੇ ਖਿਲਾਫ ਆਰਸੀਬੀ ਦੀ ਜਿੱਤ ‘ਤੇ ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਅਜਿਹਾ ਰਿਐਕਸ਼ਨ ਦਿੱਤਾ ਹੈ ਜੋ ਸੁਰਖੀਆਂ ‘ਚ ਹੈ। ਜ਼ਿਕਰਯੋਗ ਹੈ ਕਿ ਦੁਬਈ ‘ਚ ਖੇਡਿਆ ਗਿਆ ਇਹ ਕੰਡੇਦਾਰ ਮੁਕਾਬਲਾ ਟਾਈ ਹੋ ਗਿਆ ਅਤੇ ਸੁਪਰ ਓਵਰ ‘ਚ ਮੈਚ ਦਾ ਫੈਸਲਾ ਹੋਇਆ ਜਿਸ ‘ਚ ਵਿਰਾਟ ਦੀ ਟੀਮ ਨੇ ਬਾਜੀ ਮਾਰ ਲਈ।

ਚੰਦੂਮਾਜਰਾ ਨੇ ਪਹਿਲਾਂ ਹੀ ਦੱਸਤਾ ਸੀ ਤੋੜ ਵਿਛੋੜੇ ਦਾ ਰਾਜ ! ਕਰਤਾ ਸੀ ਵੱਡਾ ਖੁਲਾਸਾ !

ਇਸ ਜਿੱਤ ਨੂੰ ਲੈ ਕੇ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਇਕ ਗਰਭਵਤੀ ਬੀਬੀ ਲਈ ਇਹ ਮੈਚ ਬਹੁਤ ਰੋਮਾਂਚਕ ਸੀ! ਕਿੰਨੀ ਸ਼ਾਨਦਾਰ ਟੀਮ ਹੈ!’ ਇਸ ਦੇ ਨਾਲ ਹੀ ਉਨ੍ਹਾਂ ਨੇ ਜਿੱਤ ਦਾ ਜਸ਼ਨ ਮਨਾਉਂਦੇ ਰਾਇਲ ਚੈਲੇਂਜਰਸ ਦੇ ਖਿਡਾਰੀਆਂ ਦੀਆਂ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ।

ਸੁਪਰ ਓਵਰ ‘ਚ ਪਹੁੰਚਿਆ ਮੈਚ ਜਿੱਤਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਮੇਰੇ ਕੋਲ ਹੁਣ ਕੋਈ ਸ਼ਬਦ ਨਹੀਂ ਹੈ। ਇਹ ਇਕ ਰੋਲਰ-ਕੋਸਟਰ ਗੇਮ ਸੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਵਿਚਾਲੇ ‘ਚ ਵਧੀਆ ਖੇਡਿਆ। ਅਸੀਂ ਉਨ੍ਹਾਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਚਾਹੁੰਦੇ ਸੀ। ਸਾਨੂੰ ਇਕ ਕਰੀਬੀ ਜਿੱਤ ਮਿਲੀ ਅਤੇ ਹੋਰ ਮੈਦਾਨ ‘ਤੇ ਇਹ ਛੋਟੀਆਂ ਚੀਜ਼ਾਂ ਮਾਈਨੇ ਰੱਖਦੀਆਂ ਹਨ।

Related Articles

Leave a Reply

Your email address will not be published. Required fields are marked *

Back to top button