NewsBreaking NewsD5 specialIndiaPolitics

ਕਿਸਾਨ ਅੰਦੋਲਨ ‘ਤੇ SC ਨੇ ਜਤਾਈ ਕੋਰੋਨਾ ਦੀ ਚਿੰਤਾ, ‘ਤਬਲੀਗੀ ਜਮਾਤ ਦੀ ਤਰ੍ਹਾਂ ਹੋ ਸਕਦੀ ਹੈ ਮੁਸ਼ਕਿਲ’

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਲਗਾਤਾਰ 43ਵੇਂ ਦਿਨ ਵੀ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ‘ਤੇ ਸੁਪ੍ਰੀਮ ਕੋਰਟ ਨੇ ਕੋਰੋਨਾ ਦੀ ਚਿੰਤਾ ਜਤਾਈ ਹੈ। ਸੁਪ੍ਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ ਕੀ ਕਿਸਾਨ ਅੰਦੋਲਨ ‘ਚ ਕੋਰੋਨਾ ਨੂੰ ਲੈ ਕੇ ਨਿਯਮਾਂ ਦਾ ਪਾਲਣ ਕੀਤਾ ਜਾ ਸਕਦਾ ਹੈ ?

ਦਿੱਲੀ ਅੰਦੋਲਨ ‘ਚ ਵੜ੍ਹਗੇ ਅੰਬਾਨੀਆਂ ਦੇ ਬੰਦੇ,ਲਗਾਉਣ ਲੱਗੇ ਸੀ ਪੋਸਟਰ,ਫੇਰ ਕਿਸਾਨਾਂ ਨੇ ਕਰਲੇ ਕਾਬੂ

ਇਸਦੇ ਨਾਲ ਹੀ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿਸਾਨ ਕੋਵਿਡ – 19 ਤੋਂ ਸੁਰੱਖਿਅਤ ਹਨ ਜਾਂ ਨਹੀਂ। ਜੇਕਰ ਨਿਯਮਾਂ ਦਾ ਪਾਲਣ ਨਾ ਕੀਤਾ ਗਿਆ ਤਾਂ ਤਬਲੀਗੀ ਜਮਾਤ ਦੀ ਤਰ੍ਹਾਂ ਹੀ ਮੁਸ਼ਕਿਲ ਹੋ ਸਕਦੀ ਹੈ। ਨਿਜ਼ਾਮੁੱਦੀਨ ਸਥਿਤ ਮਰਕਜ ਕੇਸ ਅਤੇ ਕੋਵਿਡ ਲਾਕਡਾਊਨ ਦੇ ਦੌਰਾਨ ਭੀੜ ਇਕੱਠਾ ਕਰਨ ਦੀ ਆਗਿਆ ਦੇਣ ਨੂੰ ਲੈ ਕੇ ਇੱਕ ਜਨਹਿਤ ਮੰਗ ਦਰਜ ਕੀਤੀ ਗਈ ਸੀ ਜਿਸ ‘ਤੇ ਅੱਜ ਸੁਣਵਾਈ  ਦੇ ਦੌਰਾਨ ਕੋਰਟ ਨੇ ਇਹ ਕਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button