Breaking NewsD5 specialNewsSportsTop News

25 ਨਵੰਬਰ ਨੂੰ ਭਾਰਤ-ਨਿਊਜ਼ੀਲੈਂਡ ਦੀਆਂ ਟੀਮਾਂ ਹੋਣਗੀਆਂ ਆਹਮੋ ਸਾਹਮਣੇ

ਕਾਨਪੁਰ: ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ 25 ਨਵੰਬਰ ਨੂੰ ਹੋਣ ਵਾਲੇ ਟੈਸਟ ਮੈਚ ਲਈ ਕਾਨਪੁਰ ਪਹੁੰਚ ਚੁੱਕੀਆਂ ਹਨ ਪਰ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਗ੍ਰੀਨ ਪਾਰਕ ਸਟੇਡੀਅਮ ਆਪਣੀਆਂ ਪਿੱਚਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ‘ਚ ਆ ਗਿਆ ਹੈ। ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਅਤੇ ਕਪਤਾਨ ਅਜਿੰਕਯ ਰਹਾਣੇ ਨੇ ਪਿੱਚ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।

ਲਓ ਜਥੇਬੰਦੀਆਂ ਨੇ ਬਦਲਿਆ ਫੈਸਲਾ! ਕਿਸਾਨਾਂ ਦੇ ਇਕੱਠ ਨੇ ਹਿਲਾਤੀ ਬੀਜੇਪੀ! ਸੱਦ ਲਈ ਮੀਟਿੰਗ || D5 Channel Punjabi

ਹੁਣ ਨਿਊਜ਼ੀਲੈਂਡ ਟੀਮ ਦੇ ਕੋਚ ਗੈਰੀ ਸਟੀਡ ਨੇ ਵੀ ਨਾਰਾਜ਼ਗੀ ਜਤਾਈ ਹੈ।ਪ੍ਰੈਕਟਿਸ ਲਈ ਬਣਾਈ ਗਈ ਪਿੱਚਾਂ ਖਰਾਬ ਸਨ ਅਤੇ ਖਿਡਾਰੀਆਂ ਨੂੰ ਸੱਟ ਲੱਗਣ ਦਾ ਖਤਰਾ ਸੀ। ਦੋਵਾਂ ਟੀਮਾਂ ਦੀ ਨਾਰਾਜ਼ਗੀ ਤੋਂ ਬਾਅਦ ਹੁਣ ਅਭਿਆਸ ਪਿੱਚਾਂ ‘ਚ ਸੁਧਾਰ ਕੀਤਾ ਗਿਆ ਹੈ।ਨਿਊਜ਼ੀਲੈਂਡ ਦੇ ਅਭਿਆਸ ਸੈਸ਼ਨ ਤੋਂ ਪਹਿਲਾਂ, ਪਿਚ ਕਿਊਰੇਟਰ ਅਭਿਆਸ ਪਿੱਚਾਂ ਨੂੰ ਸੁਧਾਰਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button