NewsBreaking NewsD5 specialPunjab

ਕਰਫਿਊ ਲੱਗੇ – ਗੱਡੀ ‘ਚ ਫੜਿਆ ਪੁਲਿਸ ਮੁਲਾਜ਼ਮ !

ਕਰਫਿਊ ਦੌਰਾਨ ਆਏ ਦਿਨ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ। ਪਹਿਲਾਂ ਵੀ ਕਰਫਿਊ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ‘ਚ ਨੌਜਵਾਨ ਚਿੱਟਾ ਵੇਚਦਾ ਪਿੰਡ ਵਾਲਿਆ ਨੇ ਕਾਬੂ ਕੀਤਾ ਸੀ।

ਕਰਫਿਊ ਲੱਗੇ – ਗੱਡੀ ‘ਚ ਫੜਿਆ ਪੁਲਿਸ ਮੁਲਾਜ਼ਮ, ਗੰਦੇ ਕੰਮ ਕਰਦੇ ਦੀ ਪਿੰਡ ਵਾਲਿਆਂ ਨੇ ਬਣਾਈ ਵੀਡੀਓ

ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਫਿਰ ਵਾਇਰਲ ਹੋ ਰਹੀ ਹੈ। ਜਿਸ ‘ਚ ਨਸ਼ਾ ਵੇਚਣ ਦੇ ਇਲਜ਼ਾਮ ਲੱਗ ਰਹੇ ਹਨ। ਇਹ ਵੀਡੀਓ ਸੋਸ਼ਲ ਤੇ ਖੂਬ ਵਾਇਰਲ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button