NewsBreaking NewsD5 specialIndiaPunjab

ਆਹ ਦੇਖੋ ਚਲਦਾ ਫਿਰਦਾ ਕੰਪਿਊਟਰ, 35 ਐੱਮ.ਏ. ਕਰਨ ਤੋਂ ਬਾਅਦ ਵੀ ਪੜ੍ਹਨ ਨੂੰ ਕਰਦਾ ਜੀਅ

ਜਗਰਾਉਂ : ਪੁਰਾਣੇ ਸਮਿਆਂ ਵਿੱਚ ਪੜ੍ਹਾਈ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ ਜਾਂਦੀ ਸੀ ਪਰ ਫਿਰ ਵੀ ਕੁਝ ਅਜਿਹੇ ਲੋਕ ਸਨ ਜਿਨ੍ਹਾਂ ਪੜ੍ਹਾਈ ਵਿੱਚ ਡਿਗਰੀਆਂ ਪ੍ਰਾਪਤ ਕਰ ਕਰਕੇ ਡਿਗਰੀਆਂ ਹੀ ਖਤਮ ਕਰ ਦਿੱਤੀਆਂ।

Read Also ਪੰਜਾਬ ਦੀ ਬਜ਼ੁਰਗ ਮਾਤਾ ਦਾ ਕੰਪਿਊਟਰ ਤੋਂ ਵੀ ਤੇਜ਼ ਦਿਮਾਗ

ਅੱਜ ਅਸੀਂ ਤੁਹਾਨੂੰ ਸ੍ਰ. ਹਰਦਿਆਲ ਸਿੰਘ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਨੇ ਪੁਰਾਣੇ ਦੌਰ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਦੀਆਂ ਵੱਖ ਵੱਖ ਸੰਸਥਾਵਾਂ ਵਿੱਚ ਪੜ੍ਹਾਈ ਕੀਤੀ ਅਤੇ ਪੋਸਟ ਗਰੈਜੂਏਸ਼ਨ, ਗਰੈਜੂਏਸ਼ਨ, ਐਮ.ਏ. ਤੋਂ ਇਲਾਵਾ ਤਕਰੀਬਨ 35 ਤੋਂ 40 ਡਿਗਰੀਆਂ ਪ੍ਰਾਪਤ ਕੀਤੀਆਂ। ਕਿਹਾ ਜਾ ਸਕਦਾ ਹੈ ਕਿ ਇਹ ਦੁਨੀਆਂ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਨੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button