ਅਮਰੀਕੀ ਰਾਸ਼ਟਰਪਤੀ Joe Biden ਮੁੜ ਹੋਏ ਕੋਰੋਨਾ ਪਾਜ਼ੀਟਿਵ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸ਼ਨੀਵਾਰ ਨੂੰ ਇਕ ਵਾਰ ਫਿਰ ਤੋਂ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਅੱਜ ਤੋਂ 9 ਜਿਨ ਪਹਿਲਾ 21 ਜੁਲਾਈ ਨੂੰ ਵੀ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ। ਜੋਅ ਬਾਇਡਨ ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰਨਗੇ ਤੇ ਇਕੱਲੇ ਰਹਿਣਗੇ । ਵ੍ਹਾਈਟ ਹਾਊਸ ਦੇ ਡਾਕਟਰ ਕੇਵਿਨ ਓ ਕੋਨਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਨੂੰ ਬਿਮਾਰੀ ਦੇ ਕੋਈ ਲੱਛਣ ਨਹੀਂ ਹਨ।
ਮੂਸੇਵਾਲਾ ਨਾਲ ਕੰਮ ਕਰਨ ਵਾਲਾ ਆਇਆ ਕੈਮਰੇ ਸਾਹਮਣੇ | D5 Channel Punjabi
ਉਹ ਤਬਦੀਲੀ ਦੇ ਬਾਵਜੂਦ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ। ਡਾਕਟਰ ਕੇਵਿਨ ਨੇ ਕਿਹਾ ਕਿ ਕੁਝ ਕੋਰੋਨਾ ਮਰੀਜ਼ਾਂ ਵਿੱਚ ਸੰਕਰਮਣ ਦੇ ਲੱਛਣ ਦੁਬਾਰਾ ਸਾਹਮਣੇ ਆਉਂਦੇ ਹਨ। ਬਾਇਡਨ ਨਾਲ ਵੀ ਅਜਿਹਾ ਹੀ ਹੋਇਆ ਜਾਪਦਾ ਹੈ।
Farmers News : ਕਿਸਾਨਾਂ ਨੇ ਰੋਕੀਆਂ ਟ੍ਰੇਨਾਂ, ਪੱਟੜੀਆਂ ’ਤੇ ਪੈ ਗਏ ਲੰਮੇ | D5 Channel Punjabi
ਜੋਅ ਬਾਇਡਨ ਨੇ ਆਪਣੇ ਡਾਕਟਰ ਦੁਆਰਾ ਪੁਸ਼ਟੀ ਕੀਤੇ ਜਾਣ ਤੋਂ ਤੁਰੰਤ ਬਾਅਦ ਆਪਣੀ ਸਿਹਤ ਬਾਰੇ ਅੱਪਡੇਟ ਦੇਣ ਲਈ ਇੱਕ ਵੀਡੀਓ ਪੋਸਟ ਕੀਤਾ। ਉਨ੍ਹਾਂ ਕਿਹਾ ਕਿ ਮੈਂ ਦੁਬਾਰਾ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਹੈ। ਅਗਲੇ ਕੁਝ ਦਿਨਾਂ ਲਈ ਘਰ ਤੋਂ ਕੰਮ ਕਰਨ ਜਾ ਰਿਹਾਂ ਹਾਂ।
Folks, today I tested positive for COVID again.
This happens with a small minority of folks.
I’ve got no symptoms but I am going to isolate for the safety of everyone around me.
I’m still at work, and will be back on the road soon.
— President Biden (@POTUS) July 30, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.