ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਾਇਆ ਜਿਣਸੀ ਸੋਸ਼ਣ ਦਾ ਦੋਸ਼ੀ, 50 ਲੱਖ ਡਾਲਰ ਹੋਇਆ ਜੁਰਮਾਨਾ
ਮੈਨਹਟਨ (ਅਮਰੀਕਾ) : ਮੈਨਹਟਨ ਵਿਚ ਇਕ ਫੈਡਰਲ ਕੋਰਟ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੈਗਜ਼ੀਨ ਰਾਈਟਰ ਈ ਜੀਨ ਕੋਰੋਲ ਦਾ 1990ਵਿਆਂ ਵਿਚ ਜਿਣਸੀ ਸੋਸ਼ਣ ਕਰਨ ਤੇ ਫਿਰ ਉਸਦੀ ਬਦਨਾਮੀ ਕਰਨ ਦਾ ਦੋਸ਼ੀ ਪਾਇਆ ਹੈ। ਅਦਾਲਤ ਨੇ ਰਾਈਟਰ ਦਾ ਇਹ ਦਾਅਵਾ ਖਾਰਜ ਕਰ ਦਿੱਤਾ ਹੈ ਕਿ ਟਰੰਪ ਨੇ ਉਸ ਨਾਲ ਜ਼ਬਰ ਜਨਾਹ ਕੀਤਾ। ਅਦਾਲਤ ਨੇ ਟਰੰਪ ਨੂੰ 50 ਲੱਖ ਡਾਲਰ ਦਾ ਜ਼ੁਰਮਾਨਾ ਵੀ ਲਗਾਇਆ ਹੈ ਜੋ ਰਾਈਟਰ ਨੂੰ ਦਿੱਤਾ ਜਾਵੇਗਾ।
Jury in Manhattan federal court finds Former US President Donald Trump liable for sexually abusing magazine writer E. Jean Carroll in the 1990s and then defaming her, rejects the writer’s claim that Donald Trump raped her. The Jury also ordered him to pay $5 million in… pic.twitter.com/c6JMiFWHNz
— ANI (@ANI) May 9, 2023
>
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.