NewsBreaking NewsD5 specialPunjab

ਜ਼ਿਲ੍ਹਾ ਜਲੰਧਰ ‘ਚ 4 ਨਵੇਂ ਕੋਰੋਨਾ ਮਰੀਜਾਂ ਦੀ ਪੁਸ਼ਟੀ, ਬਜ਼ੁਰਗ ਨੇ ਤੋੜਿਆ ਦਮ

ਜਲੰਧਰ : ਕੋਵਿਡ – 19 ਦੀ ਮਹਾਮਾਰੀ ਦਾ ਸੰਤਾਪ ਪੰਜਾਬ ‘ਚ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਮੰਗਲਵਾਰ ਨੂੰ ਇਸ ਵਾਇਰਸ ਨਾਲ ਬਜ਼ੁਰਗ ਦੀ ਮੌਤ ਹੋ ਗਈ, ਜਿਸਦੀ ਉਮਰ ਕਰੀਬ 75 – 80 ਸਾਲ ਦੱਸੀ ਜਾ ਰਹੀ ਹੈ। ਉਕਤ ਬਜ਼ੁਰਗ ਦਾ ਕਿਸੇ ਨਿੱਜੀ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਸੀ, ਜਿਸਨ੍ਹੇ ਅੱਜ ਦਮ ਤੋੜ ਦਿੱਤਾ। ਉਥੇ ਹੀ ਜਲੰਧਰ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 33 ਹੋ ਗਈ ਹੈ।

ਹੁਣ ਆਇਆ ਸਿੱਧੂ ਮੂਸੇਵਾਲਾ ਲੋਟ,ਆਹ ਗੱਲਾਂ ਦਾ ਨਹੀਂ ਦੇ ਹੋਣਾ ਜਵਾਬ,ਮੂਸੇਵਾਲੇ ਦੇ ਫ਼ੈਨਜ ਤੋਂ ਨਹੀਂ ਦੇਖ ਹੋਣੀ ਆਹ ਵੀਡੀਓ

ਇਸਦੇ ਨਾਲ ਹੀ 4 ਨਵੇਂ ਕੋਰੋਨਾ ਮਰੀਜਾਂ ਦੀ ਪੁਸ਼ਟੀ ਹੋਈ ਹੈ, ਜੋ ਗੋਰਾਇਆ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜਦੋਂ ਕਿ 292 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਸ ਸਮੇਂ ਜ਼ਿਲ੍ਹੇ ‘ਚ ਕੁਲ ਕੋਰੋਨਾ ਪੀੜਿਤ ਮਰੀਜ਼ਾਂ ਦੀ ਗਿਣਤੀ 1694 ਤੱਕ ਪਹੁੰਚ ਗਈ ਹੈ, ਜਦੋਂ ਕਿ 1082 ਮਰੀਜ਼ ਹਸਪਤਾਲਾਂ ਤੋਂ ਆਪਣੇ ਘਰਾਂ ਨੂੰ ਪਰਤ ਗਏ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button