ਹੁਣ ਸਿੱਧੇ ਮੁੱਖ ਮੰਤਰੀ ਕੈਪਟਨ ਨਾਲ ਹੋਣਗੀਆਂ ਗੱਲਾਂ, ਮਿਲੇਗਾ ਹਰ ਗੱਲ ਦਾ ਜਵਾਬ
ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਸਿੱਧਾ ਸੰਪਰਕ ਸਾਧਣ ਲਈ ‘ਟਵਿੱਟਰ ਚੌਪਾਲ’ ਦੀ ਸ਼ੁਰੂਆਤ ਕੀਤੀ ਹੈ। ਅਸਲ ‘ਚ ਸਰਕਾਰ ਵਲੋਂ ਪੰਜਾਬ ਦੀ ਗੱਲ, ਕੈਪਟਨ ਦੇ ਨਾਲ ਨਾਂ ਹੇਠ ਟਵਿੱਟਰ ਚੌਪਾਲ ਦੀ ਸ਼ੁਰੂਆਤ ਕੀਤੀ ਗਈ ਹੈ।
Read Also ਭਗਵੰਤ ਮਾਨ ਸਾਬ੍ਹ ਕਿਸੇ ਨੂੰ ਤਾਂ ਬਖ਼ਸ਼ ਦਿਓ ! (ਵੀਡੀਓ)
ਇੱਥੇ ਲੋਕ ਸਿੱਧਾ ਮੁੱਖ ਮੰਤਰੀ ਨਾਲ ਗੱਲਾਂ ਕਰ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਸਵਾਲ ਕੈਪਟਨ ਨੂੰ ਪੁੱਛ ਸਕਦੇ ਹਨ, ਜਿਸ ਦਾ ਜਵਾਬ ਕੈਪਟਨ ਵਲੋਂ ਲੋਕਾਂ ਨੂੰ ਦਿੱਤਾ ਜਾਵੇਗਾ।
Will be reaching out to you through Punjab's first #TwitterChaupal. You can tweet to me using #CaptainDiChaupal with your questions. I'll be answering your questions and concerns on 21st April as I address various issues the old-fashioned way using new-age technology. pic.twitter.com/aWenbGuaiU
— Capt.Amarinder Singh (@capt_amarinder) April 19, 2019
ਲੋਕਾਂ ਨੂੰ ਸਵਾਲ ਕਰਨ ਲਈ ‘#CaptainDiChaupal’ ਦਾ ਹੈਸ਼ਟੈਗ ਇਸਤੇਮਾਲ ਕਰਨਾ ਪਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਕੈਪਟਨ ਨੇ ਆਪਣੇ ਟਵਿੱਟਰ ‘ਤੇ ਲਿਖਿਆ ਹੈ ਕਿ ਉਹ 21 ਅਪ੍ਰੈਲ ਨੂੰ ਸਾਰੇ ਸਵਾਲਾਂ ਦੇ ਜਵਾਬ ਦੇਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.