Breaking NewsD5 specialEntertainmentNews

ਹਾਲੀਵੁੱਡ  ਫਿਲਮ ‘ਚ ਨਜ਼ਰ ਆਵੇਗੀ Huma Qureshi

ਮੁੰਬਈ : ਬਾਲੀਵੁੱਡ ਅਦਾਕਾਰ ਹੁਮਾ ਕੁਰੈਸ਼ੀ ਹਾਲੀਵੁੱਡ ਫਿਲਮ ‘ਆਰਮੀ ਆਫ ਦ ਡੈੱਡ’ ‘ਚ ਕੰਮ ਕਰਦੀ ਨਜ਼ਰ ਆਵੇਗੀ। ਹੁਮਾ ਕੁਰੈਸ਼ੀ ਜੈਕ ਸਨਾਈਡਰ ਦੀ ਜ਼ੋਂਬੀ ਫਿਲਮ ‘ਆਰਮੀ ਆਫ ਦ ਡੈੱਡ’ ‘ਚ ਹਾਲੀਵੁੱਡ ‘ਚ ਡੇਬਿਊ ਕਰਨ ਜਾ ਰਹੀ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ‘ਆਰਮੀ ਆਫ ਦ ਡੈੱਡ’ ਫਿਲਮ ‘ਡਾਨ ਆਫ ਦ ਡੈੱਡ’ ਦਾ ਸੀਕਵਲ ਹੈ। ਹੁਮਾ ਕੁਰੈਸ਼ੀ ਫਿਲਮ‘ਆਰਮੀ ਆਫ ਦ ਡੈੱਡ’ ਵਿੱਚ ਗੀਤਾ ਨਾਮ ਦਾ ਕਿਰਦਾਰ ਨਿਭਾ ਰਹੀ ਹੈ। ਹੁਮਾ ਨੇ ਫਿਲਮ ਵਿੱਚ ਆਪਣੀ ਹਾਜ਼ਰੀ ਦੇ ਬਾਰੇ ਵਿੱਚ ਦੱਸਿਆ ਹੈ।ਉਨ੍ਹਾਂ ਨੇ ਜੈਕ ਸਨਾਈਡਰ ਨੂੰ ਟੈਗ ਕਰਦੇ ਹੋਏ ਲਿਖਿਆ, ‘“ਮੈਨੂੰ ਮਾਣ ਹੈ ਕਿ ਮੈਂ ਇਸ ਪ੍ਰਤਿਭਾਵਾਨ ਆਦਮੀ ਦੀ ਨਜ਼ਰ ਦਾ ਛੋਟਾ ਜਿਹਾ ਹਿੱਸਾ ਹਾਂ।”

 

View this post on Instagram

 

A post shared by Huma S Qureshi (@iamhumaq)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button