Breaking NewsD5 specialIndiaNewsTop News
ਹਰਿਆਣਾ ਸਰਕਾਰ ‘ਚ ਐੱਸ.ਵਾਈ.ਐੱਲ. ਲਈ ਮਤਾ ਪੇਸ਼
ਹਰਿਆਣਾ : ਪੰਜਾਬ ਵੱਲੋਂ ਚੰਡੀਗੜ੍ਹ ‘ਤੇ ਆਪਣਾ ਦਾਅਵਾ ਜਤਾਉਣ ਮਗਰੋਂ ਹੁਣ ਹਰਿਆਣਾ ਨੇ ਇਸ ਦੇ ਸਬੰਧ ‘ਚ ਅੱਜ ਇਕ ਮਤਾ ਪੇਸ਼ ਕੀਤਾ ਹੈ।
ਚੰਡੀਗੜ੍ਹ ਤੋਂ ਬਾਅਦ ਹੱਥੋਂ ਗਈ SYL? ਖੱਟਰ ਨੇ ਮਨਾ ਲਿਆ ਮੋਦੀ! D5 Channel Punjabi
ਪੰਜਾਬ ਵਿਧਾਨ ਸਭਾ ਵਲੋਂ ਪਾਸ ਮਤੇ ਦੇ ਸਬੰਧ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਿਧਾਨ ਸਭਾ ‘ਚ ਇਕ ਮਤਾ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਸਤਲੁਜ ਯਮੁਨਾ ਲਿੰਕ ਨਹਿਰ ( SYL) ਮੁੱਦੇ ਨੂੰ ਲੈ ਕੇ ਵੀ ਮਤਾ ਪੇਸ਼ ਕੀਤਾ ਗਿਆ। ਮਤੇ ਨੂੰ ਸਾਰਿਆਂ ਦੀ ਸਹਿਮਤੀ ਨਾਲ ਪਾਸ ਕੀਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.