ਸਿੱਖ ਜਗਤ ਲਈ ਵੱਡਾ ਫ਼ੈਸਲਾ

ਨਵੀਂ ਦਿੱਲੀ: ਮੋਦੀ ਸਰਕਾਰ ਨੇ ਵੱਡਾ ਫੈਸਲਾ ਲੈਂਦਿਆ ਇਹ ਹੁਕਮ ਜਾਰੀ ਕੀਤੇ ਹਨ ਕਿ ਸਿੱਖ ਮੁਲਾਜ਼ਮ ਡਿਊਟੀ ਦੌਰਾਨ ਏਅਰਪੋਰਟ ‘ਤੇ ਕਿਰਪਾਨ ਲੈ ਕੇ ਜਾ ਸਕਦੇ ਹਨ। ਦੱਸ ਦਈਏ ਕਿ ਪਹਿਲਾਂ ਸਰਕਾਰ ਨੇ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ ਪਰ ਹੁਣ ਸਰਕਾਰ ਵੱਲੋਂ ਹੀ ਇਹ ਪਾਬੰਦੀ ਹਟਾ ਦਿੱਤੀ ਗਈ ਹੈ।
‘Bhagwant Mann’ ਨੇ ਖੁਲ੍ਹਵਾ ਲਏ ਪੁਰਾਣੇ ਕੇਸ, ਪਾਰਟੀਆਂ ‘ਚ ਪਿਆ ਵੱਡਾ ਕਲੇਸ਼, Badal-Sidhu ਨਾਲ ਹੋ ਗਈ ਮਾੜੀ!
ਹੁਣ ਸਿੱਖ ਯਾਤਰੀ ਕਿਰਪਾਨ ਨਾਲ ਲੈ ਕੇ ਘਰੇਲੂ ਉਡਾਣਾਂ ਵਿੱਚ ਸਫ਼ਰ ਕਰ ਸਕਦੇ ਹਨ। ਨਾਲ ਹੀ ਸਿੱਖ ਕਰਮਚਾਰੀ ਹਵਾਈ ਅੱਡਿਆਂ ‘ਤੇ ਕ੍ਰਿਪਾਨ ਲੈ ਕੇ ਜਾ ਸਕਦੇ ਹਨ। ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਇਹ ਜਾਣਕਾਰੀ ਉਨ੍ਹਾਂ ਨੇ ਟਵੀਟਰ ਅਕਾਊਂਟ ‘ਤੇ ਸਾਂਝੀ ਕੀਤੀ ਗਈ।
Thanking @PMOIndia & @JM_Scindia Ji for swift action on changing the order order of @MoCA_GoI restricting Sikh Employees from carrying kirpan at airport during duty.
The corrigendum removed objectionable restriction. Employees (& passengers) can carry Kripan at Indian airports pic.twitter.com/lfgCHQMrMW— Manjinder Singh Sirsa (@mssirsa) March 14, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.