ਸਿਕੰਦਰ ਸਿੰਘ ਮਲੂਕਾ ਵੱਲੋਂ ਮੁਲਾਜ਼ਮ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਮੁਲਾਜਮ ਵਿੰਗ ਦੇ ਪ੍ਰਧਾਨ ਸ. ਈਸ਼ਰ ਸਿੰਘ ਮੰਝਪੁਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮੁਲਾਜਮ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇ ਤੋਂ ਪਾਰਟੀ ਨਾਲ ਜੁੜੇ ਮੁਲਾਜਮ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਸ. ਤਜਿੰਦਰ ਸਿੰਘ ਸੰਘਰੇੜੀ ਨੂੰ ਵਿੰਗ ਦਾ ਮੁੱਖ ਸਲਾਹਕਾਰ ਅਤੇ ਸ਼੍ਰੀ ਜਗਦੀਸ਼ ਕੁਮਾਰ ਨੂੰ ਵਿੰਗ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਮੁਲਾਜਮ ਆਗੂਆਂ ਨੂੰ ਮੁਲਾਜਮ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਗੁਰਚਰਨ ਸਿੰਘ ਕੌਲੀ, ਸ. ਦਰਸ਼ਨ ਸਿੰਘ ਹੁਸ਼ਿਆਰੁਪਰ, ਸ. ਹਕੀਕਤ ਸਿੰਘ ਟੇਰਕਿਆਣਾ, ਸ. ਗੁਰਵੇਲ ਸਿੰਘ ਬੱਲਪੁਰੀਆ, ਸ. ਸੁਖਦੇਵ ਸਿੰਘ ਦਕੋਹਾ, ਸ. ਬੀ.ਐਸ. ਸੇਖੋਂ ਪਟਿਆਲਾ, ਸ. ਭਜਨ ਸਿੰਘ ਖੋਖਰ, ਸ. ਸਵਿੰਦਰ ਸਿੰਘ ਲੱਖੋਵਾਲ, ਸ. ਸੁੱਚਾ ਸਿੰਘ ਬਬਰੀ, ਸ. ਸੁਰਜੀਤ ਸਿੰਘ ਸੈਣੀ, ਸ਼੍ਰੀ ਸ਼ੁਸ਼ੀਲ ਚੋਪੜਾ, ਸ. ਜਗਤਾਰ ਸਿੰਘ ਧੂੜਕੋਟ, ਸ. ਸ਼ੇਰ ਸਿੰਘ ਬਾੜੇਵਾਲ, ਸ. ਮਲਕੀਤ ਸਿੰਘ ਰੈਲੇ, ਸ਼੍ਰੀ ਜੇ.ਪੀ. ਹਾਂਡਾ ਰੋਪੜ੍ਹ, ਸ. ਫਤਿਹ ਸਿੰਘ ਗਰੇਵਾਲ, ਸ. ਰਣਜੀਤ ਸਿੰਘ ਮਾਨ ਅਤੇ ਸ. ਬਲਦੇਵ ਸਿੰਘ ਮੰਡੇਰ ਦੇ ਨਾਮ ਸ਼ਾਮਲ ਹਨ।
🔴LIVE : ਪੁਲਿਸ ਦਾ ਕਿਸਾਨਾਂ ‘ਤੇ ਵੱਡਾ ਐਕਸ਼ਨ !ਕਿਸਾਨਾਂ ਨੇ ਅੱਗੇ-ਅੱਗੇ ਭਜਾਇਆ MLA ! ਨਵਜੋਤ ਸਿੱਧੂ ਦਾ ਧਮਾਕਾ !
ਉਹਨਾਂ ਦੱਸਿਆ ਕਿ ਜਿਹਨਾਂ ਮੁਲਾਜਮ ਆਗੂਆਂ ਨੂੰ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸ਼੍ਰੀਮਤੀ ਸਤਵੰਤ ਕੌਰ ਜੌਹਲ, ਸ਼੍ਰੀ ਵਿਨੋਦ ਸਲਵਾਨ ਜਲੰਧਰ, ਸ. ਇੰਦਰਜੀਤ ਸਿੰਘ ਅਕਾਲ, ਸ. ਨਰਿੰਦਰ ਸਿੰਘ ਰੌਣੀ, ਸ. ਨਿਰਭੈ ਸਿੰਘ ਕਰਾਰਵਾਲਾ, ਸ. ਜਸਵੀਰ ਸਿੰਘ ਗੋਸਲ, ਸ. ਗੁਰਦੇਵ ਸਿੰਘ ਹੁੰਦਲ, ਸ. ਗੁਰਚਰਨ ਸਿੰਘ ਅਕਲੀਆ, ਸ. ਰਵਿੰਦਰ ਸਿੰਘ ਜੱਗਾ ਪਠਾਨਕੋਟ, ਸ. ਅਵਤਾਰ ਸਿੰਘ ਵਿਰਦੀ, ਸ. ਸੁਰਿੰਦਰਪਾਲ ਸਿੰਘ ਮਾਨ, ਸ. ਮਹਿੰਦਰ ਸਿੰਘ ਮਲੋਆ, ਸ. ਉਜਾਗਰ ਸਿੰਘ ਦਿਵਾਲੀ, ਸ. ਰਣਜੀਤ ਸਿੰਘ ਰਾਣਾ, ਸ. ਗੁਰਚਰਨ ਸਿੰਘ ਪਟਿਆਲਾ, ਸ. ਅਮਰਜੀਤ ਸਿੰਘ ਬਾਬਾ, ਸ. ਅਮਰਜੀਤ ਸਿੰਘ ਸੰਧੂ ਰੋਪੜ, ਸ. ਗੁਰਬਚਨ ਸਿੰਘ ਬੇਲੀ ਅਤੇ ਸ. ਗੁਰਮੀਤ ਸਿੰਘ ਮੋਹੀ ਦੇ ਨਾਮ ਸ਼ਾਮਲ ਹਨ।
Narendra Tomar ਤੇ Modi ਦਾ ਹੁਣੇ ਆਇਆ ਬਿਆਨ,ਸਰਕਾਰ ਮੰਨੇਗੀ ਗੱਲ
ਸ. ਮਲੂਕਾ ਨੇ ਦੱਸਿਆ ਕਿ ਜਿਹਨਾਂ ਆਗੁੂਆਂ ਨੂੰ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਮੰਗਲ ਸਿੰਘ ਠਰੂ, ਸ. ਉਜਾਗਰ ਸਿੰਘ ਕੌਲੀ ਪਟਿਆਲਾ, ਸ. ਅਮਰਜੀਤ ਸਿੰਘ ਰੰਧਾਵਾ, ਸ. ਪ੍ਰੀਤਮ ਸਿੰਘ ਪਠਾਨਕੋਟ, ਸ. ਲਾਲ ਸਿੰਘ ਭਗਤਾ, ਸ੍ਰੀ ਭਗਵਾਨ ਦਾਸ ਤਲਵਾੜਾ, ਸ. ਰਛਪਾਲ ਸਿੰਘ, ਸ. ਅਮਰੀਦ ਸਿੰਘ ਹਥਨ, ਸ. ਬੇਅੰਤ ਸਿੰਘ ਨਵਾਂਸ਼ਹਿਰ, ਸ. ਗੁਰਦਾਸ ਸਿੰਘ ਮੀਆਂਪੁਰ, ਸ. ਅਮਰਜੀਤ ਸਿੰਘ ਸਮੀਰੋਵਾਲ, ਸ. ਹਰਜੀਤ ਸਿੰਘ ਝੰਡੇਰ, ਸ਼੍ਰੀ ਸੁਭਾਸ ਚੰਦ ਅਤੇ ਸ. ਪ੍ਰਿਤਪਾਲ ਸਿੰਘ ਘੁਡਾਣੀ ਦੇ ਨਾਮ ਸਾਮਲ ਹਨ।
ਬਾਦਲਾਂ ਦੀ ਉਮੀਦਾਂ ‘ਤੇ ਫਿਰਿਆ ਪਾਣੀ,ਹੱਥਾਂ ਚੋਂ ਨਿਕਲ ਗਿਆ ਸੁਨਹਿਰੀ ਮੌਕਾ || D5 Channel Punjabi
ਜਿਹਨਾਂ ਮੁਲਾਜਮ ਆਗੁੂਆਂ ਨੂੰ ਵਿੰਗ ਦਾ ਜੂੁਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਬਲਜੀਤ ਸਿੰਘ ਮਾਨ, ਸ. ਚਰਨਜੀਤ ਸਿੰਘ ਡਾਲਾ, ਸ. ਸੁਰਜੀਤ ਸਿੰਘ ਕੰਬੋਜ ਪਟਿਆਲਾ, ਸ. ਹਰਜਿੰਦਰ ਸਿੰਘ ਕੋਹਲੀ, ਸ. ਜਗਦੇਵ ਸਿੰਘ ਗਰੇਵਾਲ, ਸ਼੍ਰੀ ਰਾਮ ਕ੍ਰਿਸ਼ਨ, ਸ.ਲਖਵੀਰ ਸਿੰਘ ਕਰਤਾਰਪੁਰ, ਸ. ਅਜਮੇਰ ਸਿੰਘ ਤਲਵੰਡੀ, ਸ. ਅਮਰੀਕ ਸਿੰਘ ਫੇਰੂਮਾਨ, ਸ. ਜੋਗਿੰਦਰ ਸਿੰਘ ਥੀਵਾ, ਸ. ਸੇਵਾ ਸਿੰਘ ਗਿਲਕੋਵੈਲੀ, ਸ. ਗੁਰਮੀਤ ਸਿੰਘ ਠੌਣਾਂ ਅਤੇ ਸ. ਕੁਲਤਾਰ ਸਿੰਘ ਮੋਹਾਲੀ ਦੇ ਨਾਮ ਸ਼ਾਮਲ ਹਨ।
🔴LIVE : ਕਿਸਾਨਾਂ ਨੇ ਮੁੜ ਹਿਲਾਤਾ ਚੰਡੀਗੜ੍ਹ,ਪਰਚੇ ਕਰਨੇ ਪਏ ਮਹਿੰਗੇ!ਜਥੇਬੰਦੀਆਂ ਦੀ ਸਿੱਧੀ ਚਿਤਾਵਨੀ!
ਸ. ਮਲੂਕਾ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਮੁਲਾਜਮ ਵਿੰਗ ਦਾ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ਼ੀ੍ਰ ਐਮ.ਐਲ. ਕਪਲਾ, ਸ. ਅਮਰਜੀਤ ਸਿੰਘ ਝੱਜੀ ਪਿੰਡ, ਸ. ਅਜੀਤ ਸਿੰਘ ਨਵਾਂਸ਼ਹਿਰ, ਸ਼ੀ੍ਰ ਰਤਨ ਚੰਦ, ਸ਼ੀ੍ਰ ਰਾਮ ਗੋਪਾਲ, ਸ. ਪਰਮਜੀਤ ਸਿੰਘ ਚੀਮਾ, ਸ. ਬੂੜ ਸਿੰਘ, ਸ. ਕਰਨੈਲ ਸਿੰਘ ਮਠਾਰੂ, ਸ. ਹਾਕਮ ਸਿੰਘ ਮਾਛੀਕੇ, ਸ. ਜਗਦੇਵ ਸਿੰਘ ਬੋੜਾ, ਸ. ਹਰਵਿੰਦਰ ਸਿੰਘ ਸੂਸ, ਸ. ਅਵਤਾਰ ਸਿੰਘ, ਸ. ਕਰਨੈਲ ਸਿੰਘ ਰਾਜਗੜ੍ਹ, ਡਾ. ਬਲਵੀਰ ਸਿੰਘ ਸਮੀਰੋਵਾਲ, ਸ. ਮਨਜੀਤ ਸਿੰਘ ਬਾਜਵਾ, ਸ. ਰਣਜੀਤ ਸਿੰਘ ਅਤੇ ਸ਼੍ਰੀ ਪਿਆਰੇ ਲਾਲ ਦੇ ਨਾਮ ਸ਼ਾਮਲ ਹਨ।
🔴LIVE : 6ਵੇਂ ਪੇ-ਕਮਿਸ਼ਨ ਨੂੰ ਲੈ ਕੇ ਡਾਕਟਰਾਂ ਦਾ ਕੈਪਟਨ ਖਿਲਾਫ਼ ਵਿਰੋਧ
ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਵਿੰਗ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਬਲਵੀਰ ਸਿੰਘ ਕਹਾਰਪੁਰੀ, ਸ. ਸੁਖਵਿੰਦਰ ਸਿੰਘ ਰੰਗੀਆ, ਸ਼੍ਰੀ ਸ਼ਿਵ ਕੁਮਾਰ ਸੇਤੀਆ, ਸ. ਸਵਰਨ ਸਿੰਘ ਉਮਰਪੁਰ, ਪ੍ਰਿੰਸੀਪਲ ਰਾਮ ਸਿੰਘ, ਸ. ਗੁਰਪ੍ਰੀਤ ਸਿੰਘ ਸੋਢੀ, ਸ. ਗੁਰਦੀਪ ਸਿੰਘ, ਸ਼੍ਰੀ ਰਾਮਜੀਤ, ਸ਼ੀ੍ਰ ਅਮਰਦਾਸ ਸ਼ਰਮਾ ਰੋਪੜ੍ਹ, ਸ. ਜਗਦੇਵ ਸਿੰਘ ਮਾਨ, ਸ. ਬਲਦੇਵ ਸਿੰਘ ਮਾਨਸਾ, ਸ. ਇੰਦਰਜੀਤ ਸਿੰਘ ਬਾਲਾ, ਸ. ਰਵਿੰਦਰ ਸਿੰਘ ਹੁਸੈਨਪੁਰ, ਸ. ਸੁਰਿੰਦਰ ਸਿੰਘ, ਸ. ਗੁਰਪਾਲ ਸਿੰਘ, ਸ. ਹਰਮੀਤ ਸਿੰਘ ਮੌਲੀ ਅਤੇ ਸ. ਸੁਖਦੇਵ ਸਿੰਘ ਉਬੋਵਾਲ ਦੇ ਨਾਮ ਸ਼ਾਮਲ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.