Breaking NewsD5 specialNewsPunjabTop News

ਸਾਰੇ ਵਰਗਾਂ ਨੂੰ ਆਕਰਸ਼ਤ ਕਰੇਗਾ Budget , ਹੋ ਸਕਦੇ ਹਨ ਵੱਡੇ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਦਾ ਅੰਤਮ ਬਜਟ ਲੋਕਾਂ ਨੂੰ ਆਕਰਸ਼ਤ ਕਰਨ ਵਾਲਾ ਹੋਵੇਗਾ। ਇਸ ਬਜਟ ਤੋਂ ਲੋਕਾਂ ਨੂੰ ਬਹੁਤ ਉਮੀਦ ਹੈ ਕਿ ਸਰਕਾਰ ਇਸ ਵਾਰ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰ ਸਕਦੀ ਹੈ। ਪੰਜਾਬ ਸਰਕਾਰ ਆਪਣੇ ਬਜਟ ਨੂੰ ਅੰਤਮ ਰੂਪ ਦੇਣ ‘ਚ ਲੱਗੀ ਹੋਈ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ 8 ਮਾਰਚ ਨੂੰ ਪੰਜਾਬ ਵਿਧਾਨ ਸਭਾ ‘ਚ ਬਜਟ ਪੇਸ਼ ਕਰਨਗੇ।

ਜੇਲ੍ਹ ਚੋਂ ਬਾਹਰ ਆਏ ਕਿਸਾਨਾਂ ਤੋਂ ਸੁਣੋ ਸੱਚ!ਜੇਲ੍ਹ ’ਚ ਪੁਲਿਸ ਨੇ ਕੀ-ਕੀ ਕੀਤਾ!ਪੈਰਾਂ ਹੈਠੋਂ ਖਿਸਕ ਜਾਵੇਗੀ ਜ਼ਮੀਨ

ਕੋਰੋਨਾ ਦੇ ਚਲਦੇ ਪੰਜਾਬ ਦੀ ਵਿੱਤੀ ਹਾਲਤ ‘ਤੇ ਬਹੁਤ ਅਸਰ ਪਿਆ ਹੈ। ਇਸ ਲਈ ਇਸ ਸਮੇਂ ਸਰਕਾਰ ਦਾ ਧਿਆਨ ਕੇਂਦਰ ਸਰਕਾਰ ਵਲੋਂ ਜਾਰੀ ਹੋਣ ਵਾਲੇ ਜੀਐਸਟੀ ਦੀ ਬਾਕੀ ਰਾਸ਼ੀ ਜੋ 8,500 ਕਰੋੜ ਰੁਪਏ ਹੈ, ਉਸ ‘ਤੇ ਨਜ਼ਰ ਹੈ। ਇਸ ਤੋਂ ਇਲਾਵਾ ਸਰਕਾਰ ਦੀ ਆਰਡੀਐਫ ਦੀ 4000 ਕਰੋੜ ਦੀ ਰਾਸ਼ੀ ਵੀ ਬਾਕੀ ਹੈ। ਸਰਕਾਰ ਨੂੰ ਉਮੀਦ ਹੈ ਕਿ ਇਹ ਰਾਸ਼ੀ ਮਿਲ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button