IndiaTop News

ਸਰਾਵਾਂ ‘ਤੇ GST ਲਗਾਉਣ ਦਾ ਮਾਮਲਾ : ਰਾਘਵ ਚੱਢਾ ਨੇ ਰਾਜ ਸਭਾ ‘ਚ ਦਿੱਤਾ ਕਾਰੋਬਾਰੀ ਨੋਟਿਸ

ਨਵੀਂ ਦਿੱਲੀ : ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ‘ਸਰਾਵਾਂ’ ‘ਤੇ 12 ਫ਼ੀਸਦੀ ਜੀ.ਐਸ.ਟੀ. ਲਗਾਉਣ ‘ਤੇ ਚਰਚਾ ਕਰਨ ਲਈ ਰਾਜ ਸਭਾ ‘ਚ ਕਾਰੋਬਾਰੀ ਨੋਟਿਸ ਦਿੱਤਾ ਹੈ।

3882812 dg

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button