Breaking NewsD5 specialEntertainmentNewsTop News

Priyanka Chopra ਅਤੇ Nick Jonas ਬਣੇ ਮਾਤਾ ਪਿਤਾ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ Priyanka Chopra ਅਤੇ ਹਾੱਲੀਵੁੱਡ ਦੇ ਮਸ਼ਹੂਰ ਗਾਇਕ Nick Jonas ਦੇ ਘਰ ਖੁਸ਼ੀਆਂ ਦੀ ਐਂਟਰੀ ਹੋਈ ਹੈ। Priyanka ਦੇ ਫੈਨਜ਼ ਨੂੰ ਖੁਸ਼ੀ ਹੋਵੇਗੀ ਕਿ ਉਨ੍ਹਾ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ। Priyanka ਵੱਲੋਂ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਹੈ।

Election Manifesto ਬਣੇਗਾ ਕਾਨੂੰਨੀ ਦਸਤਾਵੇਜ਼? | D5 Channel Punjabi

ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਬੱਚਾ ਸਰੋਗੇਸੀ ਦੀ ਮਦਦ ਨਾਲ ਹੋਇਆ ਹੈ। Priyanka Chopra ਨੇ ਪੋਸਟ ਵਿੱਚ ਪ੍ਰਾਈਵੇਸੀ ਬਣਾਏ ਰੱਖਣ ਦੀ ਵੀ ਅਪੀਲ ਕੀਤੀ ਹੈ, ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ ਹੈ ਕਿ ‘ਇਸ ਖਾਸ ਮੌਕੇ ਦੌਰਾਨ ਅਸੀਂ ਆਪਣਾ ਧਿਆਨ ਆਪਣੇ ਪਰਿਵਾਰ ‘ਤੇ ਬਣਾ ਕੇ ਰੱਖਣਾ ਚਾਹੁੰਦੇ ਹਾਂ ਅਤੇ ਤੁਹਾਡੇ ਸਾਰਿਆਂ ਦਾ ਧੰਨਵਾਦ।’

 

View this post on Instagram

 

A post shared by Priyanka (@priyankachopra)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button