NewsBreaking NewsD5 specialIndiaPunjab

ਵੱਡੀ ਖ਼ਬਰ : ਪ੍ਰੇਮੀਆਂ ਦਾ ਨਵਾਂ ਸਾਲ, ਰਿਹਾਅ ਹੋਵੇਗਾ ਰਾਮ ਰਹੀਮ !

ਨਵੀਂ ਦਿੱਲੀ : ਸਾਧਵੀ ਯੋਨ ਸ਼ੋਸਣ ਮਾਮਲੇ ‘ਚ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਦਸੰਬਰ ‘ਚ 100 ਮਿੰਟ ਪਰਿਵਾਰ ਅਤੇ ਹਨੀਪ੍ਰੀਤ ਨਾਲ ਮੁਲਾਕਾਤ ਕੀਤੀ ਹੈ। ਇਸ ਵਿੱਚ 40 ਮਿੰਟ ਪਰਿਵਾਰ ਤੇ 60 ਮਿੰਟ ਹਨੀਪ੍ਰੀਤ ਨਾਲ ਗੱਲਬਾਤ ਕੀਤੀ ਹੈ। ਇਸ ਕੜੀ ‘ਚ ਸੋਮਵਾਰ ਨੂੰ ਹਨੀਪ੍ਰੀਤ ਸੁਨਾਰੀਆ ਜੇਲ੍ਹ ਪਹੁੰਚੀ ਅਤੇ ਰਾਮ ਰਹੀਮ ਨਾਲ 20 ਮਿੰਟ ਤੱਕ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਹ 9 ਅਤੇ 23 ਦਸੰਬਰ ਨੂੰ ਵੀ ਰਾਮ ਰਹੀਮ ਨਾਲ ਮੁਲਾਕਾਤ ਕਰ ਚੁੱਕੀ ਹੈ। ਸੋਮਵਾਰ ਨੂੰ ਦੋ ਵਜਕੇ 54 ਮਿੰਟ ‘ਤੇ ਹਨੀਪ੍ਰੀਤ ਸੁਨਾਰੀਆ ਜੇਲ੍ਹ ਪਹੁੰਚੀ।

ਵੱਡੀ ਖ਼ਬਰ | ਖ਼ਬਰਾਂ ਦਾ ਸਿਰਾ

ਕਰੀਬ ਇੱਕ ਘੰਟੇ ਤੱਕ ਉਹ ਜੇਲ੍ਹ ਵਿੱਚ ਰਹੀ। ਇਸ ਦੌਰਾਨ ਹੋਰ ਕੈਦੀਆਂ ਦੀ ਮੁਲਾਕਾਤ ਬੰਦ ਰਹੀ। ਹਨੀਪ੍ਰੀਤ ਦੇ ਜੇਲ੍ਹ ਪਹੁੰਚਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਉਸਦੀ 20 ਮਿੰਟ ਰਾਮ ਰਹੀਮ ਨਾਲ ਮੁਲਾਕਾਤ ਕਰਵਾਈ ਗਈ। ਜੇਲ੍ਹ ‘ਚ ਹਨੀਪ੍ਰੀਤ ਦੇ ਨਾਲ ਰਾਮ ਰਹੀਮ ਦਾ ਚਚੇਰਾ ਭਰਾ ਚਰਣ ਸਿੰਘ ਸਿੱਧੂ, ਉਨ੍ਹਾਂ ਦੇ ਵਕੀਲ ਹਰੀਸ਼ ਛਾਬੜਾ ਅਤੇ ਰਾਜਿੰਦਰ ਸਿੰਘ ਸਾਰਾਂ ਵੀ ਆਏ ਹੋਏ ਸਨ।ਜ਼ਿਕਰਯੋਗ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਉਸਦਾ ਨਾਮ ਗੁਰਮੀਤ ਦੀ ਪਰਵਾਰਿਕ ਸੂਚੀ ‘ਚ ਸ਼ਾਮਿਲ ਕਰ ਲਿਆ ਹੈ।

Navjot Sidhu ਦਾ ਇਕ ਹੋਰ ਝਟਕਾ | Captain ਦੀ ਕਪਤਾਨੀ ਛੱਡੀ | ਹੁਣ ਕਰਨਗੇ ‘ਕਾਂਗਰਸ ਬਚਾਓ’ ਅੰਦੋਲਨ

ਕੈਦੀ ਨੂੰ ਮਿਲਣ ਲਈ ਹਫ਼ਤੇ ‘ਚ ਦੋ ਦਿਨ ਤੈਅ ਹੁੰਦੇ ਹਨ। ਉਨ੍ਹਾਂ ਨੂੰ ਮਿਲਣ ਵਾਲਿਆਂ ਦੇ ਦਸ ਲੋਕਾਂ ਦਾ ਨਾਮ ਜੇਲ੍ਹ ਪ੍ਰਸ਼ਾਸਨ ਦੇ ਕੋਲ ਹੁੰਦੇ ਹਨ। ਹਾਲਾਂਕਿ 9 ਦਸੰਬਰ ਨੂੰ ਉਹ ਪਰਿਵਾਰ ਵਾਲਿਆਂ ਦੇ ਨਾਲ ਰਾਮ ਰਹੀਮ ਨੂੰ ਮਿਲੀ ਸੀ। ਉਸਦੇ ਬਾਅਦ ਉਹ 23 ਦਸੰਬਰ ਨੂੰ ਪਹਿਲੀ ਵਾਰ ਜੇਲ੍ਹ ‘ਚ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਕਰਨ ਪਹੁੰਚੀ। ਹੁਣ 30 ਦਸੰਬਰ ਨੂੰ ਵਕੀਲਾਂ ਦੇ ਨਾਲ ਫਿਰ ਉਹ ਸੁਨਾਰੀਆ ਜੇਲ੍ਹ ਪਹੁੰਚੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button