Breaking NewsD5 specialNewsPunjabTop News
ਵੱਡੀ ਖ਼ਬਰ : Lok Insaaf Party ਦੇ ਪ੍ਰਧਾਨ Simranjit Bains ਨੂੰ ਰੇਪ ਕੇਸ ਮਾਮਲੇ ‘ਚ ਮਿਲੀ ਰਾਹਤ, SC ਨੇ ਗ੍ਰਿਫ਼ਤਾਰੀ ‘ਤੇ 3 ਫਰਵਰੀ ਤੱਕ ਲਗਾਈ ਰੋਕ
ਲੁਧਿਆਣਾ : ਇਸ ਵੇਲੇ ਦੀ ਵੱਡੀ ਖ਼ਬਰ Lok Insaaf Party ਦੇ ਪ੍ਰਧਾਨ Simranjit Bains ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਉਨ੍ਹਾਂ ਨੂੰ ਰੇਪ ਕੇਸ ਮਾਮਲੇ ‘ਚ ਰਾਹਤ ਮਿਲੀ ਹੈ। ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ 3 ਫਰਵਰੀ ਤੱਕ ਰੋਕ ਲਗਾਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.