ਵੱਡਾ ਝਟਕਾ | ਸੁਖਬੀਰ ਬਾਦਲ ਬਨਾਮ ਢੀਂਡਸਾ | Sukhbir Badal Vs Dhindsa
ਪਟਿਆਲਾ : ਢੀਂਡਸਾ ਤੇ ਬਾਦਲ ਪਰਿਵਾਰ ਵਿਚਾਲੇ ਸਿਆਸੀ ਘਮਾਸਾਨ ਜਾਰੀ ਹੈ। 2022 ਦੀਆਂ ਚੋਣਾਂ ਤੋਂ ਪਹਿਲਾਂ ਇਕ ਦੂਜੇ ਨੂੰ ਝਟਕੇ ਦਿੱਤੇ ਜਾ ਰਹੇ ਹਨ। ਜਦੋਂ ਸੁਖਦੇਵ ਸਿੰਘ ਢੀਂਡਸਾ ਨੇ ਬ੍ਰਹਮਪੁਰਾ ਨੂੰ ਅਕਾਲੀ ਦਲ ਟਕਸਾਲੀ ਪਾਰਟੀ ਭੰਗ ਕਰਕੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਸੱਦਾ ਦਿੱਤਾ ਤਾਂ ਢੀਂਡਸਾ ਸਮਰਥਕਾਂ ‘ਚ ਹਲਚਲ ਸ਼ੁਰੂ ਹੋ ਗਈ। ਇਸੇ ਦੇ ਚੱਲਦਿਆਂ ਢੀਂਡਸਿਆਂ ਦੇ ਗੜ੍ਹ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਤੇ ਨੇੜਲੇ ਇਲਾਕਿਆਂ ਦੇ ਅਕਾਲੀ ਅਹੁਦੇਦਾਰਾਂ ਤੇ ਸਮਰਥਕਾਂ ਨੇ ਮੁੜ ਤੋਂ ਬਾਦਲਾਂ ਦਾ ਪੱਲਾ ਫੜਿਆ।
Bhagwant Mann ਤੱਕ ਵੀ ਭੇਜੀ ਸੀ ਵੀਡੀਓ ਪਰ … | NRI Punjabi | Latest Video
ਸੁਖਬੀਰ ਬਾਦਲ ਨੂੰ ਮਿਲੇ ਇਹਨਾਂ ਅਕਾਲੀ ਸਮਰਥਕਾਂ ਨੇ ਘਰ ਵਾਪਸੀ ਦਾ ਐਲਾਨ ਕੀਤਾ। ਉੱਧਰ ਸੁਖਬੀਰ ਬਾਦਲ ਢੀਂਡਸਿਆਂ ‘ਤੇ ਮੌਕਾਪ੍ਰਸਤ ਤੇ ਦੋਗਲੀ ਰਾਜਨੀਤੀ ਦੇ ਤੰਜ ਕੱਸ ਰਹੇ ਹਨ। ਹੁਣ ਤਾਂ ਵਾਰ ਪਲਟਵਾਰ ਦਾ ਦੌਰ ਜਾਰੀ ਹੈ। ਲੀਡਰ ਤੇ ਸਮਰਥਕ ਇਕ ਤੋਂ ਦੂਜੇ ਬੇੜੇ ‘ਚ ਸਵਾਰ ਹੋ ਰਹੇ ਹਨ ਪਰ ਕੀ ਇਹ ਬੇੜਾ 2022 ਦੀਆਂ ਚੋਣਾਂ ‘ਚ ਪਾਰ ਲੰਘੇਗਾ ਇਸ ‘ਤੇ ਸਭ ਦੀ ਨਜ਼ਰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.