ਯੂ.ਪੀ ਪੁਲਿਸ ਦੀ ਵੱਡੀ ਕਾਰਵਾਈ, ਅਤੀਕ ਅਹਿਮਦ ਦੇ ਬੇਟੇ ਅਸਦ ਦਾ ਕੀਤਾ ਐਨਕਾਊਂਟਰ
ਝਾਂਸੀ : ਉਮੇਸ਼ ਪਾਲ ਕਤਲ ਮਾਮਲੇ ‘ਚ ਉੱਤਰ ਪ੍ਰਦੇਸ਼ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਕਤਲਕਾਂਡ ਤੋਂ ਬਾਅਦ ਫਰਾਰ ਚੱਲ ਰਹੇ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਐਨਕਾਊਂਟਰ ਕੀਤਾ ਹੈ। ਅਸਦ ਤੋਂ ਇਲਾਵਾ ਸ਼ੂਟਰ ਗੁਲਾਮ ਵੀ ਐਨਕਾਊਂਟਰ ‘ਚ ਮਾਰਿਆ ਗਿਆ ਹੈ। ਇਹ ਐਨਕਾਊਂਟਰ ਯੂ.ਪੀ ਪੁਲਿਸ ਦੀ STF ਟੀਮ ਨੇ ਕੀਤਾ ਹੈ।
Umesh Pal Murder Case: Asad, son of gangster-turned-politician Atiq Ahmed killed in encounter #AtiqAhmed #Encounter, #UPPolice pic.twitter.com/bfZUeiGBTx
— D5 Channel Punjabi (@D5Punjabi) April 13, 2023
Umesh Pal Murder Case: Asad, son of gangster-turned-politician Atiq Ahmed killed in encounter #AtiqAhmed #Encounter, #UPPolice असद अहमद#अतीक़अहमद, उमेश पाल pic.twitter.com/aDL5oPIS9y
— D5 Channel Punjabi (@D5Punjabi) April 13, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.