ਮੰਤਰੀਆਂ ਨੂੰ ਮਿਲੇ ਵਿਭਾਗ, ਹੁਣੇ ਹੁਣੇ ਜਾਰੀ ਹੋਈ ਲਿਸਟ
ਚੰਡੀਗੜ੍ਹ : ਪੰਜਾਬ ਦੇ ਨਵੇਂ ਮੰਤਰੀ ਮੰਡਲ ਨੂੰ ਵਿਭਾਗਾਂ ਦੀ ਜ਼ਿੰਮੇਵਾਰੀ ਮਿਲ ਗਈ ਹੈ। ਜਾਰੀ ਹੋਈ ਲਿਸਟ ਵਿਚ ਕਈ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ ਤੇ ਕਈਆਂ ਨੂੰ ਪੁਰਾਣੇ ਵਿਭਾਗਾਂ ਦੀ ਜ਼ਿੰਮੇਵਾਰੀ ਮੁੜ ਦਿੱਤੀ ਗਈ ਹੈ।
🔴LIVE🔴ਪ੍ਰਧਾਨ ਮੰਤਰੀ ਮੋਦੀ ਦਾ ਕਿਸਾਨਾਂ ਬਾਰੇ ਵੱਡਾ ਬਿਆਨ, ਭਾਰਤ ਬੰਦ ਦਾ ਅਸਰ
ਖਾਸ ਗੱਲ ਇਹ ਹੈ ਕਿ ਸੁਖਜਿੰਦਰ ਰੰਧਾਵਾ ਨੂੰ ਗ੍ਰਹਿ ਵਿਭਾਗ ਮਿਲਿਆ ਤੇ ਰਾਜਾ ਵੜਿੰਗ ਨੂੰ ਟ੍ਰਾਂਸਪੋਰਟ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵਿਜੀਲੈਂਸ ਵਿਭਾਗ, ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਸੈਰ ਸਪਾਟਾ ਤੇ ਸੱਭਿਆਚਾਰ ਦੇ ਨਾਲ ਨਾਲ ਕੁਝ ਹੋਰ ਵਿਭਾਗ ਆਪਣੇ ਕੋਲ ਰੱਖੇ ਹਨ।
Khabran Da Sira🔴LIVE:ਕਿਸਾਨਾਂ ਦੇ ਹੱਕ ‘ਚ CMਚੰਨੀ ਦਾ ਐਲਾਨ!ਕੇਂਦਰ ਨੇ ਕਿਸਾਨਾਂ ਅੱਗੇ ਟੇਕੇ ਗੋਡੇ,ਭਾਜਪਾ ’ਚ ਬਗਾਵਤ
ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਕੋਲ ਪਹਿਲਾ ਵਾਲਾ ਜੇਲ੍ਹ ਵਿਭਾਗ ਵੀ ਰਹੇਗਾ ਇਸਦੇ ਨਾਲ ਸਹਿਕਾਰੀ ਵਿਭਾਗ ਅਤੇ ਗ੍ਰਹਿ ਮੰਤਰਾਲਾ ਉਨ੍ਹਾਂ ਲਈ ਵੱਡੀ ਜ਼ਿੰਮੇਵਾਰੀ ਹੈ।
ਵਿਜੈ ਇੰਦਰ ਸਿੰਗਲਾ ਕੋਲ ਸਿਰਫ ਲੋਕ ਨਿਰਮਾਣ ਵਿਭਾਗ ਤੇ ਪ੍ਰਬੰਧਕੀ ਸੁਧਾਰ ਵਿਭਾਗ ਹੀ ਰਹਿ ਗਿਆ ਹੈ ਜਦਕਿ ਸਿੱਖਿਆ ਵਿਭਾਗ ਦੇ ਨਾਲ-ਨਾਲ ਉਚ ਸਿੱਖਿਆ ਵਿਭਾਗ, ਐਨਆਰਆਈ ਮਸਲੇ ਤੇ ਖੇਡ ਮੰਤਰਾਲਾ ਨਵ ਨਿਯੁਕਤ ਮੰਤਰੀ ਪ੍ਰਗਟ ਸਿੰਘ ਕੋਲ ਹੋਣਗੇ।
Kisan Bill 2020 : ਸਵੇਰੇ ਹੀ ਕਿਸਾਨਾਂ ਲਈ ਖੁਸ਼ਖਬਰੀ, ਕਾਨੂੰਨਾਂ ਦਾ ਹੋਵੇਗਾ ਹੱਲ || D5 Channel Punjabi
ਉਥੇ ਹੀ ਰਾਜ ਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ ਅਤੇ ਅਨੁਸੂਚਿਤ ਮਹਿਕਮਾ ਮਿਲਿਆ ਹੈ।
ਪੰਜਾਬ ਕਾਂਗਰਸ ‘ਚ ਛਿੜਿਆ ਨਵਾਂ ਪੰਗਾ ! ਹੁਣ ਅੜਿਆ ਨਵਾਂ ਪੇਚ ! D5 Channel Punjabi
ਆਈ. ਟੀ. ਕਾਮਰਸ ਤੇ ਇੰਡਸਟਰੀ ਵਿਭਾਗ ਗੁਰਕੀਰਤ ਕੋਟਲੀ ਨੂੰ ਦਿੱਤਾ ਗਿਆ ਹੈ, ਪਰਗਟ ਸਿੰਘ ਨੂੰ ਉਚੇਰੀ ਸਿੱਖਿਆ ਅਤੇ ਖੇਡਾਂ, ਰਾਣਾ ਗੁਰਜੀਤ ਸਿੰਘ ਨੂੰ ਤਕਨੀਕੀ ਸਿੱਖਿਆ ਮਹਿਕਮਾ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਬ੍ਰਹਮ ਮਹਿੰਦਰਾ, ਤ੍ਰਿਪਤ ਬਾਜਵਾ ਤੇ ਵਿਜੇਇੰਦਰ ਸਿੰਘ ਸਿੰਗਲਾ ਕੋਲ ਪਹਿਲਾਂ ਵਾਲੇ ਮਹਿਕਮੇ ਹੀ ਰਹਿਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.