ਮੋਗਾ : ਪੱਤਰਕਾਰੀ ਦੇ ਬਾਬਾ ਬੋਹੜ ਮੰਨੇ ਜਾਂਦੇ ਪ੍ਰਸਿੱਧ ਪੱਤਰਕਾਰ ਐਡਵੋਕੇਟ ਅਮਰ ਸਿੰਘ ਧੀਮਾਨ ਮੋਗਾ ਸਾਡੇ ਵਿਚਕਾਰ ਨਹੀਂ ਰਹੇ। ਉਹ 91 ਵਰ੍ਹਿਆਂ ਦੇ ਸਨ ਅਤੇ ਬੀਤੀ ਰਾਤ ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ।
Muktsar News : Police ਨੂੰ ਮਿਲੀ ਵੱਡੀ ਸਫਲਤਾ, ਚੱਕ ਲਿਆ ਉਹੀ Gangster | D5 Channel Punjabi
ਦੱਸ ਦਈਏ ਕਿ ਅਮਰ ਸਿੰਘ ਕਰੀਬ ਪਿਛਲੇ 7 ਦਹਾਕਿਆਂ ਤੋਂ ਪੱਤਰਕਾਰੀ ਦੇ ਖ਼ੇਤਰ ਨਾਲ ਜੁੜੇ ਹੋਏ ਸਨ। ਉਹ ਰੋਜ਼ਾਨਾ ‘ਅਜੀਤ’ ‘ਚ ਵੀ ਬਤੌਰ ਪੱਤਰਕਾਰ ਰਹੇ । ਉਨ੍ਹਾਂ ਨੇ ਵੱਡੀਆਂ ਨਿਊਜ਼ ਏਜੰਸੀਆਂ ਪੀ.ਟੀ. ਆਈ, ਯੂ.ਐਨ.ਆਈ. ਲਈ ਵੀ ਕੰਮ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.