ਮੇਅਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਨਾ ਕਰਨ ‘ਤੇ ਬੋਲੇ Captain
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ Captain Amarinder Singh ਨੇ ਟਵੀਟ ਕੀਤਾ ਹੈ।ਕੈਪਟਨ ਨੇ ਟਵੀਟ ਕਰਦਿਆਂ Charanjit Singh Channi ਦੀ ਪ੍ਰਧਾਨਗੀ ਵਾਲੀਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਸੂਬਾ ਸਰਕਾਰ ਜੋ ਆਪਣੇ ਆਖਰੀ ਪੜਾਅ ‘ਤੇ ਹੈ ਉਹ ਪਟਿਆਲਾ ਦੇ ਚੁਣੇ ਹੋਏ ਹੌਂਸਲਾ ਨੂੰ ਡਰਾਉਣ ਲਈ ਸਰਕਾਰੀ ਮਸ਼ੀਨਰੀ ਵਰਤ ਰਹੀ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਹੈ।
ਰਾਜਾ ਵੜਿੰਗ ਦਾ ਨਵਾਂ ਐਕਸ਼ਨ D5 Channel Punjabi
ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੰਜਾਬ ਸਰਕਾਰ ਮੇਅਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਨਹੀਂ ਕਰ ਸਕੀ ਕਿਉਂਕਿ ਸਰਕਾਰ ਕੋਲ ਗਿਣਤੀ ਬਹੁਤ ਘੱਟ ਸੀ।
Utterly shameful that the @INCPunjab govt. which is on it’s last leg, is using the state machinery to intimidate the elected councillors of Patiala. Despite all the high handedness they couldn’t pass the vote of no confidence against the Mayor as they were well short of numbers. pic.twitter.com/KqARP48DBv
— Capt.Amarinder Singh (@capt_amarinder)
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.