Breaking NewsD5 specialNewsPunjabTop News

ਮੀਟਿੰਗ ‘ਚ ਕੋਈ ਹੱਲ ਨਾ ਨਿਕਲਣ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ

ਕਰਨਾਲ : ਵੱਡੀ ਖ਼ਬਰ ਕਰਨਾਲ ਤੋਂ ਸਾਹਮਣੇ ਆ ਰਹੀ ਹੈ। ਜਿਥੇ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਦਾ ਕੋਈ ਵੀ ਨਤੀਜਾ ਨਾ ਨਿਕਲਣ ਤੋਂ ਬਾਅਦ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ। ਵੱਡੇ ਕਾਫਲੇ ਨਾਲ ਕਿਸਾਨ ਦਾਣਾ ਮੰਡੀ ਚੋਂ ਸਕੱਤਤਰੇਤ ਵੱਲ ਨੂੰ ਰਾਵਨਾ ਹੋਏ।

Kisan Bill 2020 : ਕਿਸਾਨਾਂ ਦੀ ਜਿੱਤ, Khattar ਨੇ ਬਦਲਿਆ ਫੈਸਲਾ! ਸੱਦੀ Meeting || D5 Channel Punjabi

ਦੱਸ ਦਈਏ ਕਿ ਕਿਸਾਨਾਂ ਨੇ ਕਰਨਾਲ ‘ਚ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਕਿਸਾਨ ਅਤੇ ਆਰਡਰ ਦੇਣ ਵਾਲੇ SDM ਦੇ ਖਿਲਾਫ ਕਾਰਵਾਈ ਦੀ ਮੰਗ ਲੈ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਅੱਜ ਪ੍ਰਸਾਸ਼ਨ ਨਾਲ ਇਸ ਸਬੰਧੀ ਗੱਲਬਾਤ ਵੀ ਹੋਈ ਪਰ ਕੋਈ ਸਹਿਮਤੀ ਨਾ ਬਣੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button