Breaking NewsD5 specialNewsPunjabTop News
ਪੰਜਾਬ ‘ਚ ਕੋਰੋਨਾ ਕਰਫਿਊ 31 ਮਈ ਤੱਕ ਵਧਾਇਆ ਗਿਆ ,ਪ੍ਰਤੀਬੰਧਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼
ਚੰਡੀਗੜ੍ਹ : ਕੋਰੋਨਾ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਉਥੇ ਹੀ ਰਾਜਾਂ ਵਿੱਚ ਲੱਗੇ ਹੋਏ ਕਰਫਿਊ ਦੀ ਮਿਆਦ ਵੀ ਵਧਣੀ ਸ਼ੁਰੂ ਹੋ ਗਈ ਹੈ ।
ਪੁਲਿਸ ਦਾ ਕਿਸਾਨਾਂ ਨੂੰ ਕੁੱਟਣਾ ਪਿਆ ਮਹਿੰਗਾ,ਕਿਸਾਨਾਂ ਨੇ ਕਰਤਾ ਚੱਕਾ ਜਾਮ,ਪਾਤੀਆਂ ਖੱਟਰ ਨੂੰ ਭਾਜੜਾਂ..
ਦਿੱਲੀ – ਹਰਿਆਣੇ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਲਾਕਡਾਊਨ ਨੂੰ ਵਧਾ ਕੇ 31 ਮਈ ਤੱਕ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਪਾਬੰਦੀਆਂ ਵੀ ਉਂਜ ਹੀ ਲਾਗੂ ਰਹਿਣਗੀਆਂ । ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹ ਆਦੇਸ਼ ਜਾਰੀ ਕੀਤਾ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.