Breaking NewsD5 specialNewsPunjabTop News
ਪ੍ਰੈੱਸ ਕਾਨਫ਼ਰੰਸ ਦੌਰਾਨ Bikram Singh Majithia ਨੇ ਸਰਕਾਰ ਨੂੰ ਲਿਆ ਨਿਸ਼ਾਨੇ ’ਤੇ
ਚੰਡੀਗੜ੍ਹ: Bikram Singh Majithia ਨੇ ਅੱਜ ਪ੍ਰੈੱਸ ਵਾਰਤਾ ਕੀਤੀ।ਪ੍ਰੈੱਸ ਕਾਨਫ਼ਰੰਸ ਦੌਰਾਨ Majithia ਨੇ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ।Majithia ਨੇ ਕਿਹਾ ਕਿ ਬਿਜਲੀ ਸਮਝੌਤਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਨਤਾ ਨਾਲ ਝੂਠ ਬੋਲਿਆ ਹੈ।
Kisan Bill 2020 : ਕਿਸਾਨਾਂ ਨੇ ਮੁਹਰੇ ਲਾਇਆ Sukhbir Badal! ਫੇਰ ਰੱਜਕੇ ਕੱਢੀ ਭੜਾਸ! ਹੋਏ ਆਹਮੋ ਸਾਹਮਣੇ
Bikram Singh Majithia ਨੇ Charanjit Singh Channi ਜੀ ਦੀ ਪ੍ਰਧਾਨਗੀ ਵਾਲੀ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਸਰਕਾਰ ਸਾਬਤ ਕਰੇ ਕਿ ਉਹ 17 ਰੁਪਏ ਬਿਜਲੀ ਖਰੀਦ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.