NewsBreaking NewsD5 specialPoliticsPunjab
ਪਰਾਲੀ ਨੇ ਕਿਸਾਨਾਂ ਦੇ ਦਿਨ ਬਦਲੇ, ਕੀਤੇ ਮਾਲਾ-ਮਾਲ
ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਸਿਆਸਤ ਜਾਰੀ, ਅਕਾਲੀ ਦਲ ਦੇ ਵਿਕਰਮ ਮਜੀਠੀਆ ਨੇ ਲਾਇਆ ਨਵਜੋਤ ਸਿੱਧੂ ‘ਤੇ ਘਟਨਾ ਨੂੰ ਲੈਕੇ ਸਿਆਸਤ ਕਰਨ ਦਾ ਇਲਜਾਮ।
Read Also ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਤੋਹਫ਼ਾ
ਪੰਜਾਬ-ਹਰਿਆਣਾ ਹਾਈਕੋਰਟ ਨੇ ਬੀਬੀ ਜਗੀਰ ਕੌਰ ਦੀ ਧੀ ਦੀ ਹੱਤਿਆ ਦੇ ਕੇਸ ‘ਚ ਪੰਜ ਸਾਲ ਦੀ ਕੈਦ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਫੈਸਲਾ ਰੱਖਿਆਂ ਰਾਖਵਾਂ, ਆਉਂਦੇ ਦਿਨਾਂ ‘ਚ ਮਾਮਲੇ ‘ਤੇ ਫੈਸਲਾ ਸੁਣਾ ਸਕਦੀ ਹੈ ਅਦਾਲਤ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਕਾਂਗਰਸ ਸਰਕਾਰ ਨੂੰ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਬਾਦਲਾਂ ਨੂੰ ਕਰਨਾ ਚਾਹੀਦਾ ਗ੍ਰਿਫਤਾਰ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.