InternationalBreaking NewsD5 specialIndiaNewsPoliticsTop News

ਨੇਪਾਲ ਦੀ ਨਿੱਜੀ ਯਾਤਰਾ ਕਰਨ ਮਗਰੋਂ ਭਾਰਤ ਪਹੁੰਚੇ ਰਾਹੁਲ ਗਾਂਧੀ

ਕਾਠਮੰਡੂ/ਨਵੀਂ ਦਿੱਲੀ: ਕਾਂਗਰਸ ਲੀਡਰ ਰਾਹੁਲ ਗਾਂਧੀ ਬੀਤੀ ਰਾਤ ਭਾਰਤ ਪਹੁੰਚੇ। ਨੇਪਾਲ ਦੀ ਨਿੱਜੀ ਯਾਤਰਾ ਕਰਨ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਦੇਸ਼ ਪਰਤੇ ਹਨ। ਨੇਪਾਲ ਦੀ ਨਿੱਜੀ ਯਾਤਰਾ ਦੌਰਾਨ ਰਾਹੁਲ ਗਾਂਧੀ ਇੱਕ ਕਲੱਬ ‘ਚ ਗਏ ਸਨ। ਰਾਹੁਲ ਗਾਂਧੀ ਦੀਆਂ ਕਲੱਬ ਦੀਆਂ ਫੋਟੋਆਂ ਕਾਫੀ ਵਾਇਰਲ ਹੋਈਆਂ ਸਨ।

ਮੁਫ਼ਤ ਬਿਜਲੀ ’ਚ ਵੱਡਾ ਬਦਲਾਅ !CM ਮਾਨ ਨੇ ਲਿਆ ਐਕਸ਼ਨ !ਲੀਡਰਾਂ ਨੂੰ ਪਈਆਂ ਭਾਜੜਾਂ!D5 Channel Punjabi

ਮਿਲੀ ਜਾਣਕਾਰੀ ਮੁਤਾਬਿਕ ਗਾਂਧੀ ਇੱਕ ਪ੍ਰਵਾਸੀ ਨੇਪਾਲੀ ਦੀ ਧੀ ਸੁੰਨਿਮਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਨੇਪਾਲ ਗਏ ਸਨ। ਦੱਸ ਦਈਏ ਕਿ ਸੁੰਨਿਮਾ ਦੇ ਪਿਤਾ ਭੀਮ ਉਦਾਸ ਮਿਆਂਮਾਰ ਵਿੱਚ ਨੇਪਾਲ ਦੇ ਰਾਜਦੂਤ ਸਨ। ਰਾਹੁਲ ਗਾਂਧੀ ਕਾਠਮੰਡੂ ਥਾਮੇਲ ਤੇ ਸੰਸਕ੍ਰਿਿਤਕ ਸ਼ਹਿਰ ਲਲਿਤਪੁਰ ਵੀ ਪਹੁੰਚੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button