food and healthhealth

ਦੇਖੋ ਮਸਾਲੇ ਦਾ ਕਮਾਲ, ਮਿੰਟਾਂ ਚ ਕਰਦਾ ਸਬਜ਼ੀ ਤਿਆਰ, ਜਨਾਨੀਆਂ ਵੀ ਰਹਿੰਦੀਆਂ ਨੇ ਖੁਸ਼

ਵਧੇਰੇ ਜਾਣਕਾਰੀ ਲਈ ਸਪੰਰਕ ਕਰੋ : 8872492111

ਰਸੋਈ ‘ਚ ਖਾਣਾ ਬਣਾਉਂਦੇ ਸਮੇਂ ਅਕਸਰ ਹਰ ਵਿਅਕਤੀ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਜੋ ਵੀ ਖਾਣਾ ਪਕਾਏ ਉਹ ਸਵਾਦਿਸ਼ਟ ਅਤੇ ਸੁਆਦੀ ਹੋਵੇ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੁਝ ਛੋਟੀਆਂ-ਮੋਟੀਆਂ ਗਲਤੀਆਂ ਕਾਰਨ ਖਾਣੇ ਦਾ ਸਵਾਦ ਖਰਾਬ ਹੋ ਜਾਂਦਾ ਹੈ। ਕਈ ਵਾਰ ਇਹ ਗਲਤੀ ਕਾਹਲੀ ਵਿੱਚ ਹੋਣ ਕਰਕੇ ਜਾਂ ਕਿਸੇ ਸੋਚ ਵਿੱਚ ਗੁਆਚ ਜਾਣ ਕਾਰਨ ਹੋ ਸਕਦੀ ਹੈ। ਜੇਕਰ ਤੁਸੀਂ ਵੀ ਅਜਿਹੀ ਸਥਿਤੀ ਵਿੱਚ ਫਸ ਗਏ ਹੋ, ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਭੋਜਨ ਬਰਬਾਦ ਹੋ ਗਿਆ ।

ਆ ਗਿਆ ਮਸਾਲਾ, ਮਿੰਟਾਂ ’ਚ ਬਣਦੀ ਹੈ ਸਬਜ਼ੀ, ਵਧਦੀ ਹੈ ਉਮਰ, ਜਨਾਨੀਆਂ ਵੀ ਰਹਿੰਦੀਆਂ ਨੇ ਖੁਸ਼ | D5 Channel Punjabi

ਹੁਣ ਖਾਣਾ ਬਣਾਉਣਾ ਹੋਇਆ ਹੋਰ ਵੀ ਆਸਾਨ, ਜੇਕਰ ਤੁਸੀ ਵੀ ਚਾਹੁੰਦੇ ਹੋ ਕਿ ਭੋਜਨ 5 ਮਿੰਟਾਂ ‘ਚ ਤਿਆਰ ਹੋ ਜਾਵੇ ਤਾਂ ਤੁਸੀ ਵੀ ਇਕ ਵਾਰ ਜ਼ਰੂਰ ਵਰਤੋਂ “Mathra’s Masala Amrit Tadka” । ਇਹ ਮਸਾਲੇ ਦੀ ਵਰਤੋਂ ਨਾਲ ਤੁਸੀ ਆਪਣੀ ਮਨ-ਚਾਹੀ ਸਬਜ਼ੀ ਮਿੰਟਾ ‘ਚ ਤਿਆਰ ਕਰ ਸਕਦੇ ਹੋ। ਇਸ ਮਸਾਲੇ ‘ਚ 19 ਤਰ੍ਹਾਂ ਦੀ ਮਸਾਲਿਆਂ ਦੀ ਵਰਤੋਂ ਕੀਤੀ ਗਈ ਹੈ। ਕੋਈ ਵੀ ਸਬਜ਼ੀ ਬਣਾਉਣ ਲਈ ਤੁਹਾਨੂੰ ਪਿਆਜ਼, ਟਮਾਟਰ ਆਦਿ ਦੀ ਲੋੜ ਨਹੀਂ ਸਿਰਫ਼ 2 ਚਮਚ ਮਸਾਲਾ ਪਾਣੀ ਦੇ ਅੰਦਰ ਪਾਓੁ ਤੇ ਵਿਚ ਤੁਸੀ ਆਪਣੀ ਸਬਜ਼ੀ ਪਾਓੁ ਫ਼ੇਰ ਦੇਖੋ ਕਮਾਲ, ਸਬਜ਼ੀ 5 ਮਿੰਟਾਂ ‘ਚ ਤਿਆਰ। ਵਧੇਰੇ ਜਾਣਕਾਰੀ ਲਈ ਸਪੰਰਕ ਕਰੋ : 8872492111

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button