InternationalTop News

ਜਾਪਾਨ ਦੀ ਸਰਕਾਰ ਹੁਣ ਆਪਣੇ ਲੋਕਾਂ ਨੁੰ ਦੇਵੇਗੀ ਫ੍ਰੀ ‘ਚ $10,000 ਡਾਲਰ, ਪੜ੍ਹੋ ਪੂਰੀ ਖ਼ਬਰ

ਜਾਪਾਨ ਵਿਚ ਵੱਧ ਰਹੀ ਆਬਾਦੀ ਇਕ ਚਿੰਤਾਂ ਦਾ ਵਿਸ਼ਾ ਬਣ ਗਿਆ ਹੈ। ਇਸ ਮਹਾਂਨਗਰ ਵਿੱਚੋਂ ਪਰਿਵਾਰਾਂ ਨੂੰ ਬਾਹਰ ਕੱਢਣਾ ਅਗਲੀਆਂ ਸਰਕਾਰਾਂ ਲਈ ਇੱਕ ਮੁਸ਼ਕਲ ਚੁਣੌਤੀ ਸਾਬਤ ਹੋ ਗਈ ਹੈ। ਸੰਯੁਕਤ ਰਾਸ਼ਟਰ ਟੋਕੀਓ ਖੇਤਰ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਸ਼ਹਿਰੀ ਸਮੂਹ ਵਜੋਂ ਦਰਜਾ ਦਿੱਤਾ ਜਾਂਦਾਂ ਹੈ, ਇਸ ਸ਼ਹਿਰ ਅਤੇ ਆਲੇ-ਦੁਆਲੇ ਦੇ ਤਿੰਨ ਪ੍ਰੀਫੈਕਚਰਾਂ ਵਿੱਚ 37 ਮਿਲੀਅਨ ਤੋਂ ਵੱਧ ਲੋਕ ਰੇਹ ਰਹੇ ਹਨ। ਜਾਪਾਨ ਦੀ ਲਗਭਗ 30 ਪ੍ਰਤੀਸ਼ਤ ਆਬਾਦੀ ਗ੍ਰੇਟਰ ਟੋਕੀਓ ਖੇਤਰ ਵਿੱਚ ਰਹਿੰਦੀ ਹੈ।

CM Mann ਦਾ ਵੱਡਾ ਐਕਸ਼ਨ, ਵੱਡੇ Congress ਲੀਡਰ Kushaldeep Dhillon ਦਾ ਲੱਗਿਆ ਨੰਬਰ! ਖੋਲ੍ਹੀਆਂ ਪੁਰਾਣੀਆਂ ਫਾਈਲਾਂ

ਇਸ ਬਦਨਾਮ ਭੀੜ ਵਾਲੇ ਸ਼ਹਿਰ ਵਿੱਚ ਆਬਾਦੀ ਬਹੁਤ ਵੱਧ ਹੈ’ਤੇ ਓੁਥੇ ਹੀ ਲੋਕਾਂ ਨੂੰ ਟੋਕੀਓ ਛੱਡਣ ਲਈ ਸਰਕਾਰ ਨੇ ਇਕ ਤਰੀਕਾ ਲੱਭੀਆ ਹੈ। ਜਪਾਨ ਦੀ ਰਾਜਧਾਨੀ ਵਿੱਚ ਭੀੜ ਬਹੁਤ ਹੋ ਗਈ ਹੈ ‘ਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਆਬਾਦੀ ਘੱਟ ਗਈ ਹੈ। ਸਰਕਾਰ ਨੇ ਇਸ ਮੁੱਦੇ ਨਾਲ ਨਜਿੱਠਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਓੁਥੇ ਦੇ ਰਹਿਣ ਵਾਲੇ ਲੋਕ ਘੱਟੋ-ਘੱਟ ਪੰਜ ਸਾਲਾਂ ਲਈ ਟੋਕੀਓ ਖੇਤਰ ਤੋਂ ਜਾਪਾਨ ਵਿੱਚ ਹੀ ਕਿਸੀ ਵਖਰੀ ਥਾਂ ‘ਤੇ ਚਲੇ ਜਾਂਦੇ ਹਨ ਤਾਂ ਸਰਕਾਰ ਪਰਿਵਾਰ ਨੂੰ 1 ਮਿਲੀਅਨ ਯੇਨ ਪ੍ਰਤੀ ਬੱਚਾ (ਲਗਭਗ $10,000 Cdn) ਦੀ ਪੇਸ਼ਕਸ਼ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button