ਚੰਡੀਗੜ੍ਹ ਪਹੁੰਚ Simarjit Bains ਨੇ ਮਾਰਿਆ ਕੈਪਟਨ ਨੂੰ ਲਲਕਾਰਾ,ਪਾਣੀ ਪਾਣੀ ਕਰਤੇ ਕਾਂਗਰਸੀ
ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਕਿ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਪਹੁੰਚੇ ਹਨ। ਬੈਂਸ ਭਰਾਵਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਇੱਕ ਦਿਨ ਇਜਲਾਸ ‘ਚ ਖੇਤੀ ਸਬੰਧੀ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਪ੍ਰਸਤਾਵ ਪਾਸ ਕੀਤਾ ਜਾਵੇ ਪਰ ਇਸ ਤੋਂ ਪਹਿਲਾਂ ਹੀ ਬੈਂਸ ਭਰਾਵਾਂ ਨੂੰ ਪੁਲਿਸ ਵੱਲੋ ਰਸਤੇ ‘ਚ ਹੀ ਰੋਕ ਲਿਆ ਗਿਆ।
🔴 LIVE 🔴ਪੁਲਿਸ ਨੂੰ ਭਜਾਉਣ ਲੱਗੇ ਖਾਲਿਸਤਾਨੀ! ਹੁਣ ਪੰਜਾਬ ਨੂੰ ਲੱਗੂ ਲਾਂਬੂ? ਪੁਲਸੀਆਂ ਨੇ ਫਸਾਤਾ ਸੁਮੇਧ ਸੈਣੀ!
ਬੈਂਸ ਭਰਾਵਾਂ ਨੇ ਮੁੱਖ ਮੰਤਰੀ ਦੇ ਓ.ਐੱਸ.ਡੀ ਨੂੰ ਮੰਗ ਪੱਤਰ ਦਿੱਤਾ। ਦੱਸ ਦੀਏ ਕਿ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ 3 ਆਰਡੀਨੈਂਸ ਪਾਸ ਕੀਤੇ ਗਏ ਹਨ। ਜਿਨ੍ਹਾਂ ਕਿਸਾਨ ਜਥੇਬੰਦੀਆਂ ਤੇ ਕਈ ਸਿਆਸੀ ਵਿਰੋਧ ਕਰ ਰਹੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.