ਐਡਵੋਕੇਟ ਜਨਰਲ ਦੇ ਅਸਤੀਫ਼ੇ ਤੋਂ ਬਾਅਦ ਸੀਨੀਅਰ ਆਗੂ ਸੁਨੀਲ ਜਾਖੜ ਦਾ ਮਾਨ ਸਰਕਾਰ ਤੇ ਤਿਖਾ ਹਮਲਾ ਕਿਹਾ ਚੰਨੀ ਤੇ ਮਾਨ ਸਰਕਾਰ ‘ਚ ਕੋਰੀ ਫ਼ਰਕ ਨਹੀਂ
ਚੰਡੀਗੜ੍ਹ: ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦੇ ਅਸਤੀਫੇ ਤੋਂ ਬਾਅਦ ਭਾਜਪਾ ਮੈਂਬਰ ਸੁਨੀਲ ਜਾਖੜ ਨੇ ਟਵੀਟ ਕੀਤਾ ਕਿ ਲੱਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਅਤੇ ਪਿਛਲੀ ਚੰਨੀ ਸਰਕਾਰ ਇੱਕੋ ਜਿਹੀ ਹੈ। ਚੰਨੀ ਸਰਕਾਰ ‘ਚ ਵੀ ਪਹਿਲਾਂ ਡੀਜੀਪੀ, ਫਿਰ ਏਜੀ ਨੂੰ ਵੀ ਹਟਾਇਆ ਗਿਆ ਸੀ।
ਪੁਲਿਸ ਦੇ ਹੱਥੋਂ ਭੱਜਿਆ ਵੱਡਾ ਗੈਂਗਸਟਰ, CM ਮਾਨ ਦਾ ਅਸਲ ਚਿਹਰਾ ਆਇਆ ਸਾਹਮਣੇ?
ਹੁਣ ਵੀ ਉਹੀ ਸਕ੍ਰਿਪਟ ਚੱਲ ਰਹੀ ਹੈ, ਸਿਰਫ਼ ਕਿਰਦਾਰ ਬਦਲ ਗਏ ਹਨ। ਹਰੀਸ਼ ਪਹਿਲਾਂ ਚੰਨੀ ਦੀ ਸਰਕਾਰ ‘ਚ ਕਠਪੁਤਲੀ ਸੀ, ਹੁਣ ‘ਆਪ’ ਦੀ ਸਰਕਾਰ ‘ਚ ਰਾਘਵ ਚੱਢਾ ਹੈ। ਜਿਸ ਦਾ ਨੁਕਸਾਨ ਪੰਜਾਬ ਨੂੰ ਹੀ ਭੁਗਤਣਾ ਪਵੇਗਾ।
It seems @BhagwantMann govt is ‘going’ – Channi govt way!
Striking similarities.
Then also,first DGP was removed,then the AG.
Same script being followed now,only characters have changed.
Earlier the puppeteer was Harish,now it’s Raghav Chadha.
In any case;Punjab suffers.
— Sunil Jakhar (@sunilkjakhar) July 26, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.