NewsBreaking NewsD5 specialIndiaPolitics

ਆਹ ਮੁੱਖ ਮੰਤਰੀ ਨੇ ਲੈ ਲਿਆ ਸਿੱਖਾਂ ਨਾਲ ਪੰਗਾਂ! ਮੰਗਣੀ ਪਵੇਗੀ ਮੁਆਫੀ,ਪੈ ਗਿਆ ਕੁਰਸੀ ਨੁੰ ਖਤਰਾਂ?

ਦਿੱਲੀ : ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਜਿਨ੍ਹਾਂ ਦਾ ਵਿਵਾਦਿਤ ਬਿਆਨ ਤਾਂ ਤੁਸੀ ਸੁਣ ਹੀ ਲਿਆ ਚੋਣਾ ਜੇ ਨਹੀਂ ਤਾਂ ਇਕ ਬਾਰ ਫੇਰ ਸੁਣ ਲਵੋ। ਕਿਉਂਕਿ ਫੇਰ ਤੁਹਾਨੂੰ ਦੱਸਾਂਗੇ ਅਸੀਂ ਇਸ ਬਿਆਨ ਤੋਂ ਬਾਅਦ ਮੁੱਖ ਮੰਤਰੀ ਜੀ ਦੀ ਕਿੰਨੀ ਇੱਜ਼ਤ ਹੋ ਰਹੀ ਹੈ। ਇੱਜ਼ਤ ਵੀ ਇੰਨੀ ਕੀ ਸ਼ਾਇਦ ਤੁੁਸੀ ਕਦੇ ਸੁਣੀ ਨਾ ਹੋਵੇ। ਹੁਣ ਸੁਣੋ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਪਿਆ ਸਾਰਾ ਭੜਥੂ। ਜਿਸ ਨੇ ਦਿੱਲੀ ਤੋਂ ਲੈ ਕੇ ਪੰਜਾਬ ਦੀ ਸਿਆਸਤ ‘ਚ ਭੁਚਾਲ ਲਿਆ ਦਿੱਤਾ।

ਬਾਦਲਾਂ ਦੀ ਕੋਠੀ ਅੱਗੇ ਕੁੱਟ-ਕੁੱਟ ਕਿਸਾਨ ਦਾ ਪਾੜਤਾ ਸਿਰ!ਕੱਪੜਿਆਂ ਦੇ ਬਦਲ ਗਏ ਰੰਗ,ਤਸਵੀਰਾਂ ਦੇਖ ਉਡਣਗੇ ਹੋਸ਼

ਬਿਆਨ ਤੋਂ ਬਾਅਦ ਹਰ ਇੱਕ ਚੈੱਨਲ ਅਤੇ ਅਖਬਾਰ ‘ਤੇ ਇਹੀ ਖਬਰ ਸੀ। ਪਹਿਲਾਂ ਦਿੱਲੀ ਤੋਂ ਸ਼ੁਰੂ ਕਰਦੇ ਆ ਫੇਰ ਆਵਾਂਗੇ ਪੰਜਾਬ ਵੱਲ। ਦਿੱਲੀ ਤੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਘੋਰ ਨਿੰਦਾ ਕੀਤੀ। ਸਿਰਸਾ ਨੇ ਕਿਹਾ ਕਿ ਬਿਪਲਬ ਦੇਬ ਦੇ ਦਿਮਾਂਗ ‘ਚ ਕਮੀਂ ਲੱਗਦੀ ਹੈ। ਹੁਣ ਗੱਲ ਪੰਜਾਬ ਦੀ ਸਿਆਸਤ ਦੀ ਕਰੀਏ ਤਾਂ ਸੱਤਾਧਾਰੀ ਪਾਰਟੀ ਕਾਂਗਰਸ ਨੇ ਵੀ ਤ੍ਰਿਪੁਰਾ ਦੇ ਮੁੱਖ ਮੰਤਰੀ ਦੀ ਰੱਝ ਕੇ ਭੱਡੀ ਕੀਤੀ ਗਈ ਹੈ।

ਨੀਟੂ ਸ਼ਟਰਾਂ ਵਾਲੇ ਨੇ ਗੁਰੂ ਦੇ ਸਿੰਘਾਂ ਨਾਲ ਲੈ ਲਿਆ ਕਸੂਤਾ ਪੰਗਾਂ! ਹੁਣ ਸਿੰਘ ਲਾਉਣਗੇ ਨੀਟੂ ਦਾ ਸੋਧਾ!

ਦੂਜੇ ਪਾਸੇ ਪੰਜਾਬ ਦੀ ਸਿਆਸਤ ‘ਚ ਵਿਰੋਧੀ ਧਿਰ ‘ਚ ਬੈਠੀ ਆਮ ਆਦਮੀ ਪਾਰਟੀ ਨੇ ਵੀ ਤ੍ਰਿਪੁਰਾ ਦੇ ਮੁੱਖ ਮੰਤਰੀ ਦੀ ਤਿੱਖੇ ਸ਼ਬਦਾ ‘ਚ ਆਲੋਚਨਾ ਕੀਤੀ। ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਆਪਣੇ ਭਾਸ਼ਣ ਦੌਰਾਨ ਦਿੱਤੇ ਬਿਆਨ ਤੋਂ ਬਾਅਦ ਹਰ ਪਾਸੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਮੁੱਖ ਮੰਤਰੀ ਕੋਲੋਂ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button