ਆਸ਼ੂ ਨੇ ਲੈ ਲਿਆ ਇੱਕ ਹੋਰ ਪੰਗਾ,ਹੁਣ ਵੀਡੀਓ ਹੋ ਗਈ ਵਾਇਰਲ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਅੱਜ ਸੂਬੇ ਦੀ ਕਾਨੂੰ ਵਿਵਸਥਾ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵਿਵਾਦਿਤ ਵੀਡੀਓ ਅਤੇ ਬੱਸ ਮਾਫ਼ੀਆ ਦੇ ਮੁੱਦੇ ‘ਤੇ ਰੌਲਾ ਰੱਪਾ ਪਿਆ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਆਸ਼ੂ ਦੀ ਵਾਇਰਲ ਵੀਡੀਓ ਵਿਚ ਮੰਤਰੀ ਵੱਲੋਂ ਦਲਿਤ ਭਾਈਚਾਰੇ ਬਾਰੇ ਇਤਰਾਜ਼ਯੋਗ ਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।
ਆਸ਼ੂ ਨੇ ਲੈ ਲਿਆ ਇੱਕ ਹੋਰ ਪੰਗਾ,ਹੁਣ ਵੀਡੀਓ ਹੋ ਗਈ ਵਾਇਰਲ, ਵੀਡੀਓ ਦੇਖ ਭੜਕ ਗਏ ਲੋਕ, ਕਰਤਾ ਵੱਡਾ ਐਲਾਨ
ਵਿਰੋਧੀ ਧਿਰ ਨੇ ਮੰਤਰੀ ਨੂੰ ਅਹੁਦੇ ਤੋਂ ਲਾਹੁਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਾਰ-ਵਾਰ ਆਸ਼ੂ ਨੂੰ ਬਚਾਅ ਰਹੇ ਹਨ। ਵਿਰੋਧੀ ਧਿਰ ਨੇ ਕਿਹਾ ਕਿ ਪਹਿਲਾ ਸੀਐਲਯੂ, ਫਿਰ ਡੀਐਸਪੂ ਵੱਲੋਂ ਲਾਏ ਗਏ ਗੰਭੀਰ ਦੋਸ਼ਾਂ ਅਤੇ ਹੁਣ ਦਲਿਤ ਭਾਈਚਾਰੇ ਪ੍ਰਤੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਜਿਹੇ ਵਿਵਾਦਾਂ ਨੂੰ ਸਰਸਰੀ ਨਹੀਂ ਮੰਨਿਆ ਜਾ ਸਕਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.