Breaking NewsD5 specialIndiaNewsPunjabTop News

ਅਸਤੀਫੇ ਤੋਂ ਬਾਅਦ Navjot Singh Sidhu ਦਾ ਵੱਡਾ ਬਿਆਨ – ਅਹੁਦਾ ਹੋਵੇ ਜਾਂ ਨਾ ਹੋਵੇ, ‘ਮੈਂ ਹਮੇਸ਼ਾ Rahul ਅਤੇ Priyanka Gandhi ਦੇ ਨਾਲ’

ਪਟਿਆਲਾ : ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਵੱਡਾ ਬਿਆਨ ਦੇ ਕੇ ਪੰਜਾਬ ਦੀ ਸਿਆਸਤ ‘ਚ ਹਲਚਲ ਮਚਾ ਦਿੱਤੀ ਹੈ।

Kisan Bill 2020 : Center ਦਾ Farmers ‘ਤੇ ਵੱਡਾ ਐਕਸ਼ਨ || D5 Channel Punjabi

ਦਰਅਸਲ ਸਿੱਧੂ ਨੇ ਟਵੀਟ ਕਰ ਕਿਹਾ ਕਿ ਮੈਂ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਸਿਧਾਂਤਾਂ ਦੀ ਪਾਲਣਾ ਕਰਦਾ ਰਹਾਂਗਾ… ਕਿਸੇ ਅਹੁਦੇ ‘ਤੇ ਰਹਾਂ ਜਾਂ ਨਾ ਰਹਾਂ ਮੈਂ ਰਾਹੁਲ ਗਾਂਧੀ ਜੀ ਅਤੇ ਪ੍ਰਿਯੰਕਾ ਗਾਂਧੀ ਜੀ ਦੇ ਨਾਲ ਖੜ੍ਹਾਂਗਾ ! ਸਾਰੀਆਂ ਪੰਜਾਬ ਦੋਖੀ ਤਾਕਤਾਂ ਨੂੰ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰਨ ਦਿਓ, ਮੈਂ ਵੀ ਆਪਣੇ ਅੰਦਰ ਮਘਦੇ ਚੜ੍ਹਦੀ ਕਲਾ ਦੇ ਜ਼ੱਰੇ-ਜ਼ੱਰੇ ਨਾਲ ਪੰਜਾਬ, ਪੰਜਾਬੀਅਤ (ਸਰਬਸਾਂਝਾ ਭਾਈਚਾਰਾ) ਅਤੇ ਹਰ ਪੰਜਾਬੀ ਨੂੰ ਜਿਤਾਵਾਂਗਾ !! ਉਨ੍ਹਾਂ ਨੇ ਕਿਹਾ ਕਿ ਸਕਰਾਤਮਕ ਸੋਚ ਨਾਲ ਹੀ ਪੰਜਾਬ ਨੂੰ ਜਿੱਤ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button