PunjabTop News

Election Commission India ਪੰਜਾਬ ਦਾ ਨਵੇਂ ਮੁੱਖ ਚੋਣ ਅਫ਼ਸਰ ਦਾ ਕੀਤਾ ਐਲਾਨ

Election Commission India has announced the new Chief Electoral Officer of Punjab

Election Commission India ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕਰੁਣਾ ਰਾਜੂ ਜੋ ਕਿ ਪੰਜਾਬ ਕੇਡਰ ਦੇ 1998 ਬੈਚ ਦੇ ਆਈਏਐਸ ਅਧਿਕਾਰੀ ਹਨ ਹੁਣ ਉਨ੍ਹਾਂ ਦੀ ਥਾਂ ਪੰਜਾਬ ਕੇਡਰ ਦੇ 2005 ਬੈਚ ਦੇ IAS ਅਧਿਕਾਰੀ ਸਿਬਿਨ ਸੀ ਨੂੰ ਪੰਜਾਬ ਦਾ ਨਵਾਂ ਸੀਈਓ (ਮੁੱਖ ਚੋਣ ਅਧਿਕਾਰੀ) ਨਿਯੁਕਤ ਕੀਤਾ ਹੈ। Election Commission India ਇਸ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button