InternationalBreaking NewscanadaD5 specialNewsTop News
ਅਲਬਰਟਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਕੈਲਗਰੀ: ਵਿਧਾਨ ਸਭਾ ਹਲਕਾ ਕੈਲਗਰੀ ਮੈਕਾਲ ਦਾ ਨਾਂਅ ਜਲਦ ਹੀ ਬਦਲਿਆ ਜਾਵੇਗਾ।ਵਿਧਾਨ ਸਭਾ ਦਾ ਨਾਂਅ ਕੈਲਗਰੀ ਭੁੱਲਰ ਮੈਕਾਲ ਰੱਖਿਆ ਜਾਵੇਗਾ।ਅਲਬਰਟਾ ਸਰਕਾਰ ਨੇ ਸਵ: ਪੂਰਨ ਗੁਰਸਿੱਖ ਦਸਤਾਰਧਾਰੀ Manmeet Singh Bhullar ਦੀ ਯਾਦ ਵਿੱਚ ਨਾਂਅ ਬਦਲਣ ਦਾ ਫ਼ੈਸਲਾ ਲਿਆ ਗਿਆ ਹੈ। ਵਿਧਾਨ ਸਭਾ ਵਿਚ ਬਿੱਲ 87 ਪੇਸ਼ ਕੀਤਾ ਗਿਆ।
ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, ਵੱਡੀ ਸਾਜ਼ਿਸ਼ ਦਾ ਪਰਦਾਫਾਸ਼, ਸਰਕਾਰ ਦੀ ਚਾਲ ਫੇਲ੍ਹ ! D5 Channel Punjabi
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਦਾ ਜਲਦ ਐਲਾਨ ਕੀਤਾ ਜਾਵੇਗਾ।ਦੱਸ ਦਈਏ ਕਿ ਸਰਕਾਰ ਨੇ ਪਹਿਲਾਂ ਵੀ ਇੱਕ ਸਕੂਲ ਅਤੇ ਇੱਕ ਪਾਰਕ ਦਾ ਨਾਂਅ Manmeet Singh Bhullar ਦੀ ਯਾਦ ਵਿਚ ਰੱਖਿਆ ਹੋਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.