InternationalBreaking NewsD5 specialNewsTop News
ਅਮਰੀਕਾ ਦੇ ਰਾਸ਼ਟਰਪਤੀ ਤੇ ਰੂਸੀ ਰਾਸ਼ਟਰਪਤੀ ‘ਚ ਮੁਲਾਕਾਤ ਜਲਦ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ Joe Biden ਜਲਦ ਹੀ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਮਿਲੀ ਜਾਣਕਾਰੀ ਮੁਤਾਬਿਕ ਇਹ ਮੁਲਾਕਾਤ 7 ਦਸੰਬਰ ਨੂੰ ਹੋਵੇਗੀ। Joe BIden ਆਪਣੇ ਰੂਸੀ ਹਮਰੁਤਬਾ Vladimir Punit ਨਾਲ ਸੁਰੱਖਿਅਤ ਵੀਡੀਓ ਕਾਲ ਜ਼ਰੀਏ ਗੱਲਬਾਤ ਕਰਨਗੇ।
CM Channi ਲਈ ਵੱਡੀ ਖ਼ਬਰ! ਜਿੱਤਣ ਲਈ ਜਰੂਰੀ ਕੰਮ! ਲੋਕਾਂ ਨੇ ਦੱਸਤੀ ਅਸਲੀਅਤ || D5 Channel Punjabi
7 ਦਸੰਬਰ ਨੂੰ ਹੋਣ ਵਾਲੀ ਇਸ ਬੈਠਕ ਵਿੱਚ ਦੋਵੇ ਨੇਤਾ ਅਮਰੀਕਾ-ਰੂਸ ਦੇ ਸੰਬੰਧਾਂ ਵਿਚ ਰਣਨੀਤਕ ਸਥਿਰਤਾ, ਸਾਈਬਰ ਅਤੇ ਖੇਤਰੀ ਮੁੱਦਿਆਂ ਸਣੇ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.