ਅਜਿਹਾ ਅਨੌਖਾ ਦੇਸ਼ ਜਿੱਥੇ ਆਉਣ ਵਾਲੇ 66 ਦਿਨਾਂ ਤੱਕ ਛਾ ਜਾਵੇਗਾ ਕਾਲ਼ਾ ਘੋਰ ਹਨ੍ਹੇਰਾ, ਵਜ੍ਹਾ ਕਰ ਦੇਵੇਗੀ ਹੈਰਾਨ
ਅਲਾਸਕਾ : ਸਰਦੀਆਂ ਆਉਂਦੇ – ਆਉਂਦੇ ਅਸੀਂ ਸਾਰੇ ਹਰ ਰੋਜ਼ ਧੁੱਪ ਦਾ ਇੰਤਜ਼ਾਰ ਕਰਨ ਲੱਗਦੇ ਹਾਂ। ਧੁੱਪ ਸੇਕਣਾ ਸਰਦੀਆਂ ਦੀ ਠੰਡ ‘ਚ ਰਾਹਤ ਦੇਣ ਦਾ ਕੰਮ ਕਰਦੀ ਹੈ ਪਰ ਤੁਸੀ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਸਰਦੀਆਂ ਦੇ ਮੌਸਮ ‘ਚ ਕਈ ਦਿਨਾਂ ਤੱਕ ਸੂਰਜ ਦੇਖਣ ਨੂੰ ਨਹੀਂ ਮਿਲਦਾ। ਸੋਚੋ ਕਿ ਜੇਕਰ ਸੂਰਜ ਤਾਂ ਦੂਰ ਦੀ ਗੱਲ ਸਗੋਂ ਜੇਕਰ ਕਈ ਮਹੀਨਿਆਂ ਤੱਕ ਦਿਨ ਹੀ ਦੇਖਣ ਨੂੰ ਨਾ ਮਿਲੇ ਤਾਂ ?
ਕੇਜਰੀਵਾਲ ਵੀ ਮਿਲ ਗਿਆ ਮੋਦੀ ਨਾਲ,ਕਿਸਾਨਾਂ ਨੂੰ ਦਿੱਲੀ ਆਉਣ ਤੋਂ ਚਾਹੁੰਦਾ ਹੈ ਰੋਕਣਾ?
ਤੁਹਾਨੂੰ ਸਾਰਿਆਂ ਨੂੰ ਜਾਣਕੇ ਬਹੁਤ ਹੈਰਾਨੀ ਹੋਵੇਗੀ ਕਿ ਇੱਕ ਅਜਿਹਾ ਅਨੌਖਾ ਦੇਸ਼ ਹੈ ਜਿੱਥੇ ਆਉਣ ਵਾਲੇ ਦਿਨਾਂ ‘ਚ ਕਾਫ਼ੀ ਸਮੇਂ ਲਈ ਹਨ੍ਹੇਰੇ ‘ਚ ਡੁੱਬ ਜਾਵੇਗਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਅਲਾਸਕਾ ਰਾਜ ‘ਚ ਸਥਿਤ ਸ਼ਹਿਰ ਦੀ। ਦੱਸ ਦਈਏ ਕਿ ਇਸਦੀ ਚਰਚਾ ਸੋਸ਼ਲ ਮੀਡੀਆ ‘ਤੇ ਖੂਬ ਹੋ ਰਹੀ ਹੈ। ਵਜ੍ਹਾ ਹੈ ਇੱਥੇ ਪੋਲਰ ਨਾਈਟ ਦਾ ਸਮਾਂ ਸ਼ੁਰੂ ਹੋ ਗਿਆ ਹਨ। ਇਸ ਸ਼ਹਿਰ ‘ਚ 19 ਨਵੰਬਰ ਨੂੰ ਆਖਰੀ ਵਾਰ ਸੂਰਜ ਨਿਕਲਿਆ ਸੀ।
BREAKING-ਕਿਸਾਨਾਂ ‘ਤੇ ਹੋਣਗੇ ਪਰਚੇ,ਬੀਜੇਪੀ ਲੀਡਰ ਦਾ ਆਇਆ ਵੱਡਾ ਬਿਆਨ?
ਹੁਣ 20 ਨਵੰਬਰ ਤੋਂ 22 ਜਨਵਰੀ 2021 ਤੱਕ ਇੱਥੇ ਪੂਰੀ ਤਰ੍ਹਾਂ ਹਨ੍ਹੇਰਾ ਛਾਇਆ ਰਹੇਗਾ। ਬਿਲਕੁੱਲ ਉਸੇ ਤਰ੍ਹਾਂ ਜਿਵੇਂ ਰਾਤ ‘ਚ ਹੁੰਦਾ ਹੈ। ਇਸ ਸ਼ਹਿਰ ਨੂੰ ਇਸ ਪੋਲਰ ਨਾਇਟ ਦੀ ਆਦਤ ਹੈ ਕਿਉਂਕਿ ਇੱਥੇ ਹਰ ਸਾਲ ਅਜਿਹਾ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਜਿਸ ਦਿਨ ਸੂਰਜ ਅਸਤ ਹੁੰਦਾ ਹੈ ਉਸ ਦਿਨ ਲੋਕ ਜਸ਼ਨ ਮਨਾਉਂਦੇ ਹਨ, ਫਿਰ ਜਿਸ ਦਿਨ ਸੂਰਜ ਨਿਕਲਦਾ ਹੈ ਉਸ ਦਿਨ ਜਸ਼ਨ ਮਨਾਉਂਦੇ ਹਨ। ਅਲਾਸਕਾ ਕੁਤਬੀ ਇਲਾਕਾ ਹੈ।
🔴LIVE |ਕਿਸਾਨਾਂ ਅੱਗੇ ਝੁੱਕੀ ਸਰਕਾਰ, ਭਾਜਪਾ ਲੀਡਰ ਦਾ ਵੱਡਾ ਬਿਆਨ ਕਹਿੰਦਾ ਕਿਸਾਨਾਂ ‘ਤੇ ਪਰਚੇ ਕਰੋ?
ਇਸ ਸ਼ਹਿਰ ਦਾ ਔਸਤ ਤਾਪਮਾਨ ਵੀ – 5 ਡਿਗਰੀ ਤੋਂ ਹੇਠਾਂ ਰਹਿੰਦਾ ਹੈ। ਇੱਥੇ ਦੀ ਆਬਾਦੀ ਲੱਗਭੱਗ ਚਾਰ ਹਜ਼ਾਰ ਹੈ। ਆਰਕਟਿਕ ਸਰਕਿਲ ਦੀ ਉਚਾਈ ‘ਤੇ ਸਥਿਤ ਹੋਣ ਦੀ ਵਜ੍ਹਾ ਨਾਲ ਸੂਰਜ ਸਰਦੀਆਂ ਦੇ ਮੌਸਮ ‘ਚ ਹੋਰੀਜੋਨ ਤੋਂ ਉੱਤੇ ਨਹੀਂ ਆ ਪਾਉਂਦਾ ਹੈ। ਵਿਗਿਆਨ ‘ਚ ਇਸਨੂੰ ਹੀ ਪੋਲਰ ਨਾਈਟ ਕਿਹਾ ਜਾਂਦਾ ਹੈ। ਪੋਲਰ ਨਾਈਟ ਦੇ ਸਮੇਂ ‘ਚ ਇੱਥੇ ਠੰਡ ਹੋਰ ਵੱਧ ਜਾਂਦੀ ਹੈ। ਇਸ ਸਮੇਂ ‘ਚ ਇੱਥੇ ਦਾ ਤਾਪਮਾਨ – 10 ਤੋਂ – 20 ਡਿਗਰੀ ਤੱਕ ਹੇਠਾਂ ਚਲਾ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.