Breaking NewsD5 specialInternationalNewsTop News

World Corona Update : ਪੂਰੇ ਵਿਸ਼ਵ ‘ਚ ਮਰੀਜਾਂ ਦੀ ਗਿਣਤੀ 16.21 ਕਰੋੜ ਤੋਂ ਪਾਰ, 33 ਲੱਖ ਤੋਂ ਜ਼ਿਆਦਾ ਮੌਤਾਂ

ਵਾਸ਼ਿੰਗਟਨ : ਵਿਸ਼ਵ ਪੱਧਰ ‘ਤੇ ਕੋਰੋਨਾ ਦੇ ਮਾਮਲੇ ਵਧਕੇ 16.21 ਕਰੋੜ ਤੋਂ ਜ਼ਿਆਦਾ ਹੋ ਗਏ, ਜਦੋਂ ਕਿ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 33.6 ਲੱਖ ਹੋ ਗਈ ਹੈ। ਐਤਵਾਰ ਦੀ ਸਵੇਰੇ ਆਪਣੀ ਨਵੀਂ ਅਪਡੇਟ ‘ਚ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ(ਸੀਐਸਐਸਈ) ਨੇ ਦੱਸਿਆ ਕਿ ਵਰਤਮਾਨ ਵਿਸ਼ਵ ਮਾਮਲੇ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 16,21,98,241 ਅਤੇ 33,64,761 ਹੋ ਗਈ।

🔴LIVE ਰਾਜੇਵਾਲ ਦੇ ਵੱਡੇ ਐਲਾਨ ਤੋਂ ਕੰਬੀ ਸਰਕਾਰ !ਨਵਜੋਤ ਸਿੱਧੂ ‘ਤੇ ਕੈਪਟਨ ਦਾ ਵੱਡਾ ਐਕਸ਼ਨ, ਫਸਿਆ ਸਿੱਧੂ !

ਸੀਐਸਐਸਈ ਅਨੁਸਾਰ ਦੁਨੀਆ ਦੇ ਸਭ ਤੋਂ ਜਿਆਦਾ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਦੇ ਨਾਲ ਅਮਰੀਕਾ ਸਭ ਤੋਂ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਇੱਥੇ ਕੁਲ 32,923,318 ਮਾਮਲੇ ਸਾਹਮਣੇ ਆਏ ਹਨ ਅਤੇ ਕੁਲ 3,364,761 ਲੋਕਾਂ ਦੀ ਮੌਤ ਹੋਈ ਹੈ। ਸੰਕਰਮਣ ਦੇ ਮਾਮਲਿਆਂ ‘ਚ ਭਾਰਤ 24,372,907 ਮਾਮਲਿਆਂ ਦੇ ਨਾਲ ਦੂਜੇ ਸਥਾਨ ‘ਤੇ ਹੈ।

ਲੱਖਾ ਸਿਧਾਣਾ ਨੇ ਫਿਰ ਕੀਤਾ ਵੱਡਾ ਐਲਾਨ !ਦਿੱਲੀ ਪੁਲਿਸ ਨੂੰ ਪਾਤੀ ਬਿਪਤਾ !ਕੇਂਦਰ ਦੀਆਂ ਵੀ ਖੋਲ੍ਹਤੀਆਂ ਅੱਖਾਂ !

30 ਲੱਖ ਤੋਂ ਜਿਆਦਾ ਮਾਮਲਿਆਂ ਵਾਲੇ ਹੋਰ ਦੇਸ਼ ਬ੍ਰਾਜ਼ੀਲ (15,586,534), ਫ਼ਰਾਂਸ ( 5,925,071), ਤੁਰਕੀ (5,106,862 ) , ਰੂਸ (4,875,308), ਯੂਕੇ ( 4,464,634), ਇਟਲੀ (4,153,374), ਸਪੇਨ (3,604,799), ਜਰਮਨੀ (3,595,872) ਹਨ। ਅਰਜੇਂਟੀਨਾ (3,290, 935) ਅਤੇ ਕੋਲੰਬੀਆ ( 3,103,333) ਹਨ।

ਕੈਪਟਨ ਦੇ ਐਕਸ਼ਨ ‘ਤੇ ਸਿੱਧੂ ਦਾ ਖੁੱਲ੍ਹਾ ਚੈਲੰਜ !ਹਿੱਲ ਗਈ ਸੂਬੇ ਦੀ ਸਿਆਸਤ !ਪੈ ਗਿਆ ਸਾਰੇ ਪਾਸੇ ਗਾਹ !

ਮੌਤਾਂ ਦੇ ਮਾਮਲਿਆਂ ‘ਚ ਬਰਾਜੀਲ 434,715 ਮੌਤਾਂ ਦੇ ਨਾਲ ਦੂਜੇ ਨੰਬਰ ‘ਤੇ ਹੈ। ਭਾਰਤ (266,207), ਮੈਕਸੀਕੋ (219,089) , ਯੂਕੇ (127,937), ਇਟਲੀ (124,063),ਰੂਸ (113,541 ) ਅਤੇ ਫ਼ਰਾਂਸ (107,696) ‘ਚ 1,00,000 ਤੋਂ ਜਿਆਦਾ ਲੋਕਾਂ ਦੀ ਮੌਤ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button